ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸ਼ਨ ਵਲੋਂ ਐਮ.ਫ਼ਿਲ ਦੀਆਂ ਸੀਟਾਂ ਪਿਛਲੇ ਸਾਲ ਨਾਲੋਂ ਕੀਤੀਆਂ ਘੱਟ

ਪਟਿਆਲਾ  : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਸ ਵਿਦਿਅਕ ਸ਼ੈਸਨ ਵਿਚ ਯੂ.ਜੀ.ਸੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸ਼ਨ ਵਲੋਂਐਮ.ਫ਼ਿਲ ਦੀਆਂ ਸੀਟਾਂ ਪਿਛਲੇ ਸਾਲ ਨਾਲੋਂ ਘੱਟ ਕਰ ਦਿੱਤੀਆਂ ਹਨ।ਜਿਸਕਾਰਨ ਵਿਦਿਆਰਥੀ ਜਥੇਬੰਦੀਆਂ ਫਸ਼ੂ,ਅੀਸ਼ਢ, ਸ਼ਢੀ, ਫਸ਼ੂ (ਲ਼ਅਲ਼ਖਅ੍ਰ) ਵਿੱਚ ਧਸ਼ੌਨਾਲ ਤਣਾ ਪੈਦਾ ਹੋ ਗਿਆ ਤੇ ਦੋਨਾਂ ਨੇ ਆਪੋ ਆਪਣੇ ਪ੍ਰੋਗਰਾਮ ਉਲੀਕੇਹਨ ਵਿਦਿਆਰਥੀ ਜਥੇਬੰਦੀਆਂ ਫਸ਼ੂ, ਅੀਸ਼ਢ, ਸ਼ਢੀ, ਫਸ਼ੂ(ਲ਼ਅਲ਼ਖਅ੍ਰ)ਵਲੋਂ ਸਾਂਝੀ ਕਮੇਟੀ ਬਣਾ ਕੇ ਯੂਨੀਵਰਟੀ ਪ੍ਰਸ਼ਾਸ਼ਨ ਨਾਲ ਗੱਲਬਾਤ ਕੀਤੀ ਗਈ ਮੌਜੂਦਾ ਵਾਈਸ ਚਾਂਸਲਰ ਤੋਂ ਇਲਾਵਾ ਡੀਨ ਅਕਾਦਮਿਕ ਅਤੇ ਡੀਨ ਰਿਸਰਚ ਵਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਸਮਝਦਿਆਂ ਸੀਟਾਂ ਵਧਾਉਣ ਦਾ ਵਾਅਦਾ ਕੀਤਾਇਸ ਲਈ ਯੂਨੀ. ਦੇ ਸੀ.ਸੀ ਵਿਭਾਗ ਜੋ ਕਿ ਪਹਿਲਾਂ ਤੋਂ ਪੀ.ਐੱਚ.ਡੀ ਕਰਵਾ ਰਹੇ ਹਨ, ਨੂੰ ਐਮ.ਫ਼ਿਲ ਕਰਨਦੀ ਵੀ ਜਿੰਮੇਵਾਰੀ ਦਿੱਤੀ ਗਈ ਇਸ ਨਾਲ ਐਮ.ਫ਼ਿਲ ਦੀਆਂ ਸੀਟਾਂ ਵਿਚ ਵਾਧਾ ਹੋਇਆ ਅਤੇ ਇਹ ਖੋਜ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਲਈ ਸਹਿਯੋਗੀ ਸਾਬਿਤ ਹੋਇਆਇਹ ਜਥੇਬੰਦੀਆ ਦੇ ਬੁਲਾਰੇ ਵਲੋਂ ਦਸਿਆ ਗਿਆ।ਧਸ਼ੌ ਵਲੋਂ ਐਲਾਨ ਕੀਤਾਤੇ ਭਲਕੇ ਕਾਊਂਸਲਿੰਗ ਨਾਂ ਹੋਣ ਦੇਣ ਦਾ ਸੱਦਾ ਦਿੱਤਾ। ਜਦਕਿ ਬਾਕੀ ਜਥੇਬੰਦੀਆਂ ਵਲੋਂ ਇਸ ਗੱਲ ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਹ ਬਚਕਾਨਾ ਹਰਕਤ ਹੈਅਤੇ ਇਸ ਮਸਲੇ ਤੇ ਬਣਦੀ ਮੰਗ ਵੀ ਅਥਾਰਟੀ ਵਲੋਂ ਪੂਰੀ ਕੀਤੀ ਗਈ ਹੈ,ਦੂਸਰਾ ਜੋ ਕੁਝ ਬਾਕੀ ਤਕਨੀਕੀ ਪੱਖ ਰਹਿ ਚੁੱਕਾ ਹੈ ਉਸ ਲਈ ਕਾਊਂਸਲਿੰਗ ਰੱਦ ਕਰਵਾ ਕੇ ਵਿਦਿਆਰਥੀਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਬਲਕਿ ਮੈਰਿਟ ਸੂਚੀ ਰੁਕਵਾ ਕੇ ਅਤੇ ਵਿਦਿਆਰਥੀਆਂ ਦਾ ਨਤੀਜਾ ਬਿਨ੍ਹਾਂ ਫ਼ੀਸ ਜਾਰੀ ਕਰਵਾ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਲਈ ਸਾਂਝੀ ਸੰਘਰਸ਼ ਕਮੇਟੀ (ਫਸ਼ੂ, ਅੀਸ਼ਢ, ਸ਼ਢੀ, ਫਸ਼ੂ(ਲ਼ਅਲ਼ਖਅ੍ਰ)ਵਲੋਂ ਪ੍ਰਬੰਧਕੀ ਬਲਾਕ ਸਾਹਮਣੇ ਭਲਕੇ ਹੈਲਪਲਾਈਨ ਲਗਾਉਣ ਦਾ ਪ੍ਰੋਗਰਾਮ ਐਲਾਨਿਆ ਗਿਆ ਹੈ ਅਤੇ ਕਿਸੇ ਵੀ ਖੋਜਾਰਥੀ ਦੀ ਐਮ.ਫ਼ਿਲ, ਪੀ.ਐੱਚ.ਡੀ ਦੀ ਸਮੱਸਿਆ ਹੋਵੇਗੀ ਤਾਂ ਉਸਨੂੰ ਹੱਲ ਕੀਤਾ ਜਾਵੇਗਾ ਅਤੇ ਡੀਨ ਅਕਾਦਮਿਕ, ਕੰਟਰੋਲਰ ਅਤੇ ਡੀਨ ਰਿਸਰਚ ਨਾਲ ਇਸ ਸਮੱਸਿਆ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਕਾਊਂਸਲਿੰਗ 11ਅਗਸਤ ਨੂੰ ਹੋਵੇਗੀ ਤਾਂ ਕਿ ਵਿਦਿਆਰਥੀਆਂ ਨੂੰ ਕੋਈ ਸਮੱਸਿਆ ਨਾ ਆਵੇ ਪ੍ਰੰਤੂ ਕਾਊਂਸਲਿੰਗ ਉਪਰੰਤ ਮੈਰਿਟ ਸੂਚੀ ਨੂੰ ਤਦ ਤੱਕ ਨਹੀਂ ਜਾਰੀ ਕੀਤਾ ਜਾਵੇਗਾ ਜਦ ਤੱਕ ਵਧੀਆਂ ਸੀਟਾਂ ਦੀ ਗਿਣਤੀ ਆਨਲਾਈਨ ਅਤੇ ਹਰ ਵਿਭਾਗ ਵਿਖੇ ਸਪੱਸ਼ਟ ਨਹੀਂ ਹੋ ਜਾਂਦੀ। ਦੂਸਰਾ ਐਮ.ਏ ਦੇ ਦਾਖ਼ਲੇ ਦਾ ਰਿਜ਼ਲਟ ਬਿਨਾਂ ਕਿਸੇ ਫ਼ੀਸ ਦੇ ਪ੍ਰਬੰਧਕੀ ਬਲਾਕ ਵਿਚੋਂ ਜਾਰੀ ਕੀਤਾ ਜਾਵੇਗਾ।ਵਿਦਿਆਰਥੀ ਆਗੂਆਂ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਪ੍ਰਸ਼ਾਸ਼ਨਿਕ ਢਾਂਚੇ ਨੂੰ ਬੁਰੀ ਤਰ੍ਹਾਂ ਫ਼ੇਲਗਰਦਾਨਦੇ ਹੋਏ ਕਿਹਾ ਕਿ ਯੂਨੀਵਰਸਿਟੀ ਵਿੱਤੀ ਸੰਕਟ ਵਿਚ ਘਿਰ ਚੁੱਕੀ ਹੈ।ਇਸ ਨਾਲ ਸਭ ਤੋਂ ਵੱਧ ਨੁਕਸਾਨ ਅਕਾਦਮਿਕ ਖੋਜ ਕਾਰਜ ਦਾ ਹੋਇਆ ਹੈ।ਕਿਉਂਕਿ ਲਗਾਤਾਰ ਵਿੱਤੀ ਘਾਟੇ ਦਾ ਬਹਾਨਾ ਬਣਾ ਕੇ ਸਰਕਾਰ ਵਲੋਂ ਯੂਨੀਵਰਸਿਟੀ ਵਿਖੇ ਅਧਿਅਪਕਾਂ ਦੀ ਭਰਤੀ ਹੀ ਨਹੀਂ ਕੀਤੀ ਗਈ ਉਦਹਾਰਨ ਵਜੋਂ ਰਾਜਨੀਤੀ ਸ਼ਾਸਤਰ ਵਿਭਾਗ ਵਿਚ ਸਿਰਫ਼ 1 ਪ੍ਰੋਫ਼ੈਸਰ ਅਤੇ 1 ਅਸਿਸਟੈਂਟ ਪ੍ਰੋਫ਼ੈਸਰ ਹੀ ਬਾਕੀ ਬਚੇ ਹਨ ਅਜਿਹਾ ਹੀ ਹਾਲ ਹੋਰ ਵਿਭਾਗਾਂ ਦਾ ਹੈ ਸਮੈਸਟਰ ਸਿਸਟਮ ਨਾਲ ਵਿਦਿਆਰਥੀਆਂ ਦੇ ਪੇਪਰਾਂ ਦੇ ਨਤੀਜੇ ਸਮੇਂ ਸਿਰ ਜਾਰੀ ਨਹੀਂ ਹੁੰਦੇ ਸੰਘਰਸ਼ ਕਮੇਟੀ ਵਲੋਂ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਨੂੰ ਬਣਦੀ ਗਰਾਂਟ ਅਤੇ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕਰਦੇ ਹੋਏ ਕਿਹਾ ਗਿਆ ਕਿ ਇਸ ਤੋਂ ਬਿਨ੍ਹਾਂ ਹੋਰ ਕਿਸੇ ਵੀ ਤਰੀਕੇ ਯੂਨੀਵਰਸਿਟੀ ਨੂੰ ਖ਼ਤਮ ਤੋਂ ਬਚਾਇਆ ਨਹੀਂ ਜਾ ਸਕਦਾ।ਵਾਈਸ ਚਾਂਸਲਰ ਦੀ ਘਾਟ ਅਤੇ ਸਰਕਾਰ ਵਲੋਂ ਕੀਤੀ ਜਾ ਰਹੀ ਅਣਗੇਲੀ ਪੰਜਾਬੀ ਯੂਨੀਵਰਸਿਟੀ ਦਾ ਵਿਦਿਅਕ ਤੰਤਰ ਬੁਰੀ ਤਰਾਂ ਫੇਲ ਹੋਣ ਕਿਨਾਰੇ ਹੋ ਗਿਆ ਹੈ। ਵਿਦਿਆਰਥੀਆਂ ਦੇ ਮਾਪੇ ਬੱਚਿਆਂ ਦੀ ਜਿੰਦਗੀ ਨਾਲ ਹੋ ਰਿਹਾ ਹੈ ਜੋ ਖਿਲਵਾੜ ਦੇ ਪਾਤਰ ਬਣ ਕੇ ਰਹਿ ਗਏ। ਅਧਿਕਾਰੀਆਂ ਨਾਲ ਗੱਲ ਕਰਨ ਤੋਂ ਪਤਾ ਲੱਗਾ ਕਿ ਮਸਲਾ ਹੱਲ ਕਰ ਲਿਆ ਹੈ ਪਰ ਯੂਨੀਵਰਸਿਟੀ ਵਿਚ ਤਨਾ ਵਾਲਾ ਮਾਹੌਲ ਹੈ ਵਿਦਿਆਰਥੀਆਂ ਦੀ ਆਪਸੀ ਚਣੋਤੀ ਪਕੇ ਵੀ ਸੀ ਦੀ ਮਜੂਦਗੀ ਬਗੈਰ ਕਿਸੇ ਵੀ ਅਕਸ ਤੱਕ ਜਾ ਸਕਦੀ ਹੈ ਇਸ ਸਮੇਂ ਅਮਨਦੀਪ ਸਿੰਘ, ਹਰਿੰਦਰ ਬਾਜਵਾ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ, ਗੁਰਜੰਟ ਸਿੰਘ, ਗੁਰਸੇਵਕ ਸਿੰਘ, ਆਦਿ ਵਿਦਿਆਰਥੀ ਆਗੂ ਮੌਜੂਦ ਸਨ।

Be the first to comment

Leave a Reply