ਪੰਜਾਬ ਦੇ ਵੱਖ ਵੱਖ ਹਿੱਸਿਆ ਚ ਬਾਰਿਸ

Bikers cover themeselves with umbrealla and raincoat as it poured the day through in Jalandhar. Tribune Photo:MAlkiat Singh

ਕਪੂਰਥਲਾ  – ਅੱਜ ਅੰਮ੍ਰਿਤਸਰ, ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਸਮੇਤ ਪੰਜਾਬ ਦੇ ਵੱਖ ਵੱਖ ਸਥਾਨਾਂ ‘ਤੇ ਭਰਵੀਂ ਬਾਰਸ਼ ਹੋ ਰਹੀ ਹੈ। ਜਿਸ ਨਾਲ ਗਰਮੀ ਤੋਂ ਸਤਾਏ ਹੋਏ ਲੋਕਾਂ ਨੂੰ ਠੰਢਕ ਮਿਲੀ ਹੈ ਤੇ ਝੋਨੇ ਦੀ ਲੁਆਈ ਕਰ ਰਹੇ ਕਿਸਾਨ ਵੀ ਰਾਹਤ ਮਹਿਸੂਸ ਕਰ ਰਹੇ ਹਨ।

Be the first to comment

Leave a Reply