ਫਰੀਦਾਬਾਦ ‘ਚ ਇਕ ਨਹੀਂ ਤਿੰਨ ਬੇਟੀਆਂ ਨਾਲ ਹੋਇਆ ਗੰਦਾ ਕੰਮ

ਫਰੀਦਾਬਾਦ — ਫਰੀਦਾਬਾਦ ‘ਚ ਹਰ ਰੋਜ਼ ਔਰਤਾਂ ਦੇ ਨਾਲ ਬਲਾਤਕਾਰ ਦਾ ਇਕ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ। ਪਹਿਲਾ ਮਾਮਲਾ ਜਿਸ ‘ਚ ਦਫ਼ਤਰ ਤੋਂ ਵਾਪਸ ਆ ਰਹੀ ਲੜਕੀ ਨੂੰ ਦਰਿੰਦਿਆ ਨੇ ਅਗਵਾ ਕਰਕੇ 2 ਘੰਟੇ ਤੱਕ ਗੱਡੀ ‘ਚ ਗੈਂਗਰੇਪ ਕੀਤਾ। ਇਸ ਤੋਂ ਬਾਅਦ ਦੂਸਰਾ ਮਾਮਲਾ ਫਰੀਦਾਬਾਦ ਦਾ ਹੈ ਜਿਸ ‘ਚ ਆਪਣੇ ਪਿਤਾ ਨੂੰ ਫੈਕਟਰੀ ‘ਚੋਂ ਮਿਲ ਕੇ ਆ ਰਹੀ ਨਾਬਾਲਗ ਬੱਚੀ ਨੂੰ ਆਟੋ ‘ਚ ਹੀ ਅਗਵਾ ਕਰ ਲਿਆ ਗਿਆ।

Be the first to comment

Leave a Reply