ਫਿਲੀਪੀਂਸ ਦੇ ਮਨੀਲਾ ‘ਚ 31ਵੇਂ () ਸੰਮੇਲਨ ਦਾ ਆਯੋਜਨ ਕੀਤਾ ਗਿਆ

ਮਨੀਲਾ — ਫਿਲੀਪੀਂਸ ਦੇ ਮਨੀਲਾ ‘ਚ 31ਵੇਂ  ਸੰਮੇਲਨ ਦਾ ਆਯੋਜਨ ਕੀਤਾ ਗਿਆ। ਨਾਲ ਹੀ ਈਸਟ ਏਸ਼ੀਆ ਸੰਮੇਲਨ ‘ਚ ਸ਼ਾਮਲ ਹੋਣ ਲਈ ਕਈ ਦੇਸ਼ਾਂ ਦੇ ਰਾਸ਼ਟਰੀ ਪ੍ਰਮੁੱਖ ਉੱਥੇ ਪਹੁੰਚੇ। ਅਧਿਕਾਰਕ ਗੱਲਬਾਤ ਤੋਂ ਇਲਾਵਾ ਦੁਨੀਆ ਦੇ ਤਮਾਮ ਨੇਤਾਵਾਂ ਵਿਚਾਲੇ ਆਪਸੀ ਗੱਲਬਾਤ ਵੀ ਹੋਈ। ਉਥੇ ਸ਼ਾਮ ‘ਚ ਜਦੋਂ ‘ਗਾਲਾ ਡਿਨਰ’ ਦਾ ਮੌਕਾ ਆਇਆ ਤਾਂ ਉਥੇ ਕੁਝ ਅਲੱਗ ਹੀ ਨਜ਼ਾਰਾ ਦੇਖਿਆ ਗਿਆ।

Be the first to comment

Leave a Reply