ਬਜਰੰਗ ਬਲੀ ਦੇ ਗੁਰਜ ਨਾਲ ਵਿਸ਼ੇਸ਼ ਤੌਰ ਤੇ ਸਨਮਾਨ

ਨਡਾਲਾ – ਗਗਨ ਫਿੱਟਨੈੱਸ ਜਿੰਮ ਨਡਾਲਾ ਜਿਲਾ (ਕਪੂਰਥਲਾ) ਵੱਲੋਂ ਕਰਵਾਏ ਗਏ ਓਪਨ ਪੰਜਾਬ ਪਾਵਰਲਿਫਟਿੰਗ ਦੇ ਹੋਏ ਮੁਕਾਬਲਿਆਂ ਚ’ ਪਾਵਰਲਿਫਟਿੰਗ ਚ’ਮੁੱਲ੍ਹਾਂ  ਮਾਰਨ ਵਾਲੇ ਇੰਟਰਨੈਸ਼ਨਲ ਪਾਵਰਲਿਫਟਰ ਅਜੈ ਗੋਗਨਾ (ਭੁਲੱਥ) ਸਪੁੱਤਰ ਪਰਵਾਸੀ ਪੱਤਰਕਾਰ ਰਾਜ ਗੋਗਨਾ ਦਾ ਉਚੇਚੇ ਤੌਰ ਤੇ  ਬਜਰੰਗ ਬਲੀ ਦੇ ਗੁਰਜ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ, ਤਸਵੀਰ ਚ ਅਜੈ ਗੋਗਨਾ ਨੂੰ ਨੂੰ ਗੁਰਜ ਦੇ ਕੇ ਸਨਮਾਨ ਕਰਦੇ ਹੋਏ, ਸੁਲਤਾਨਪੁਰ ਲੋਧੀ ਦੇ ਤਹਿਸੀਲਦਾਰ ਗੁਰਮੀਤ ਸਿੰਘ ਮਾਨ ਅਤੇ ਨਾਲ ਖੜੇ ਹਨ ਕੋਚ ਸੀਤਲ ਪੱਡਾ ਜਸਪ੍ਰੀਤ ਸਿੰਘ ਪਾਵਰਲਿਫਟਰ, ਨਵੀ ਨਡਾਲਾ,ਅਤੇ ਬੱਬੂ ਵਰਮਾਂ ।

Be the first to comment

Leave a Reply