ਬੀਤੇ ਦਿਨ ਆਪਣੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਪੁੱਜੇ ਸ: ਬਲਵੀਰ ਸਿੰਘ ਭੱਟੀ ਐਸ .ਪੀ

ਕਪੂਰਥਲਾ –  ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿਚਮੰਡ ਹਿੱਲ ਨਿਊਯਾਰਕ ਵਿਖੇ ਨਤਮਸਤਕ ਹੋਏ ਗੁਰੂ ਘਰ ਦੀ ਕਮੇਟੀ ਵੱਲੋਂ ਉਹਨਾਂ ਨੂੰ ਸਿਰੋਪਾ ਅਤੇ ਗੁਰੂ ਘਰ ਦਾ ਯਾਦਗਾਰੀ ਚਿੰਨ ਟਰਾਫੀ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਤਸਵੀਰ ਚ’ ਐਸ ਪੀ ਭੱਟੀ ਦਾ ਸਨਮਾਨ ਕਰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਰਘਬੀਰ ਸਿੰਘ ਬੱਬੀ ਨਾਲ ਸ: ਹਿੰਮਤ ਿਸੰਘ , ਰਾਜਵਿਦਰ ਸਿੰਘ ਤਲਵੰਡੀ, ਹਰਬਖਸ ਸਿੰਘ ਟਾਹਲੀ ਤੇ ਕਮੇਟੀ ਮੈਂਬਰ ਨਜ਼ਰ ਆ ਰਹੇ ਹਨ।

Be the first to comment

Leave a Reply

Your email address will not be published.


*