ਬੈਂਕਾਕ : ਬੱਸ ‘ਚ ਅੱਗ ਲੱਗਣ ਕਾਰਨ 21 ਵਰਕਰਾਂ ਦੀ ਮੌਤ

ਸਥਾਨਕ ਪੁਲਿਸ ਮੁਤਾਬਿਕ ਬੈਂਕਾਕ ਨੇੜੇ ਇਕ ਬੱਸ ਵਿਚ ਪ੍ਰਵਾਸੀ ਵਰਕਰ ਫ਼ੈਕਟਰੀ ਵਿਚ ਕੰਮ ਲਈ ਲਿਆਂਦੇ ਜਾ ਰਹੇ ਸਨ ਕਿ ਉਸ ਵਿਚ ਭਿਆਨਕ ਅੱਗ ਲੱਗ ਗਈ, ਇਸ ਭਿਆਨਕ ਅਗਨੀਕਾਂਡ ਵਿਚ 21 ਲੋਕਾਂ ਦੀ ਮੌਤ ਹੋ ਗਈ ਹੈ।