ਬੈਡਮਿੰਟਨ : ਅਮਰੀਕਾ ਓਪਨ ਕੁਆਟਰ ਫਾਈਨਲ ‘ਚ ਆਹਮੋ-ਸਾਹਮਣੇ ਹੋਣਗੇ ਕਸ਼ਯਪ ਤੇ ਸਮੀਰ

ਕੈਲੀਫੋਰਨੀਆ: ਭਾਰਤ ਦੇ ਬੈਡਮਿੰਟਨ ਖਿਡਾਰੀ ਪਰੂਪੱਲੀ ਕਸ਼ਯਪ ਅਤੇ ਸਮੀਰ ਵਰਮਾ ਇੱਥੇ ਜਾਰੀ ਅਮਰੀਕੀ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰ ਫਾਈਨਲ ‘ਚ ਆਹਮੋ-ਸਾਹਮਣੇ ਹੋਣਗੇ।ਪੁਰਸ਼ ਸਿੰਗਲ ਵਰਗ ਦੇ ਤੀਸਰੇ ਦੌਰ ਵਿੱਚ ਦੋਨਾਂ ਭਾਰਤੀ ਖਿਡਾਰੀਆਂ ਨੇ ਜਿੱਤ ਹਾਸਲ ਕਰ ਕੁਆਟਰ ਫਾਈਨਲ ‘ਚ ਪਰਵੇਸ਼ ਕੀਤਾ ਹੈ। ਇਸਦੇ ਇਲਾਵਾ ਐਚ ਐਸ ਪ੍ਰਣਯ ਨੇ ਵੀ ਆਪਣਾ ਜੇਤੂ ਕ੍ਰਮ ਜਾਰੀ ਰੱਖਦੇ ਹੋਏ ਟੂਰਨਾਮੈਂਟ ਦੇ ਕੁਆਟਰ ਫਾਈਨਲ ‘ਚ ਜਗ੍ਹਾ ਬਣਾਈ ਹੈ।

Be the first to comment

Leave a Reply

Your email address will not be published.


*