ਬ੍ਰਹਮ ਮਹਿੰਦਰਾ ਨੇ ਵਾਰਡ ਨੰਬਰ 28 ਦੇ ਦਫਤਰ ਦਾ ਉਦਘਾਟਨ ਕਰਦੇ ਹੋਏ ਲੋਕਾਂ ਨੂੰ ਦਸੰਬਰ ਵਿਚ ਹੋਣ ਵਾਲਿਆਂ ਚੋਣਾਂ ਲਈ ਜਾਗਰੂਕ ਕੀਤਾ

ਪਟਿਆਲਾ – ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਾਰਡ ਨੰਬਰ 28 ਦੇ ਰਾਜੇਸ਼ ਸ਼ਰਮਾ ਦੇ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਚੋਣਾਂ ਵਿਚ ਕਿਸੀ ਨੂੰ ਵੀ ਕਿਸੀ ਵੀ ਤਰਾਂ ਦੀ ਧੱਕੇਸ਼ਾਹੀ ਨਹੀਂ ਕਰਨ ਦਿਤੀ ਜਾਵੇਗੀ ਤੇ ਸ਼ਾਂਤੀਪੂਰਨ ਚੋਣਾਂ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ਼ ਨੇ 77 ਸੀਟਾਂ ਤੇ ਚੋਣਾਂ ਜਿਤੀਆਂ ਸੀ ਜਿਸ ਦੇ ਅਧਾਰ ਤੇ ਕਾਂਗਰਸ਼ ਨਗਰ ਨਿਗਮ ਦੀਆ ਚੋਣਾਂ ਵੀ ਆਸਾਨੀ ਨਾਲ ਜੀਤ ਜਾਵੇਗੀ।

Be the first to comment

Leave a Reply