ਭਾਰਤੀ ਕ੍ਰਿਕਟ ਟੀਮ ਪਹੁੰਚੀ ਟਰਾਫੀ ‘ਚ ਹਿੱਸਾ ਲੈਣ ਲਈ ਇੰਗਲੈਂਡ

Indian captain Virat Kohli, left, celebrates the wicket of England's Alex Hales during the first one day international cricket match at the Maharashtra cricket association stadium in Pune, India, Sunday, Jan.15, 2017. (AP Photo/Rajanish Kakade)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਚੈਂਪੀਅਨਸ ਟਰਾਫੀ ‘ਚ ਹਿੱਸਾ ਲੈਣ ਲਈ ਇੰਗਲੈਂਡ ਪਹੁੰਚ ਗਈ ਹੈ। ਉਸ ਨੂੰ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦੇ ਖਿਲਾਫ ਅਭਿਆਸ ਮੈਚ ਦੇ ਬਾਅਦ ਆਪਣੇ ਪਹਿਲੇ ਮੁਕਾਬਲੇ ‘ਚ ਚਾਰ ਜੂਨ ਨੂੰ ਪਾਕਿਸਤਾਨ ਨਾਲ ਭਿੜਨਾ ਹੈ। ਜਿੱਥੇ ਟੀਮ ਇੰਡੀਆ ਦੇ ਕਈ ਬੱਲੇਬਾਜ਼ ਆਊਟ ਆਫ ਫਾਰਮ ‘ਚ ਹਨ ਤਾਂ ਜ਼ਿਆਦਾਤਰ ਤੇਜ਼ ਗੇਂਦਬਾਜ਼ ਲੈਅ ‘ਚ ਹਨ। ਜਿੱਥੇ ਟੀਮ ‘ਚ ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ ਦੇ ਤੌਰ ‘ਤੇ ਸਵਿੰਗ ਮਾਸਟਰ ਹਨ ਤਾਂ ਉਮੇਸ਼ ਯਾਦਵ ਅਤੇ ਜਸਪ੍ਰੀਤ ਬੁਮਰਾਹ ਦੇ ਤੌਰ ‘ਤੇ ਪੇਸ ਮਾਸਟਰ ਵੀ ਹਨ।

Be the first to comment

Leave a Reply