ਮਨਮੋਹਨ ਸਿੰਘ ਨੇ ਦੇਸ਼ ਵਿਚ ਵੱਖ-ਵੱਖ ਭਾਸ਼ਾਵਾਂ ‘ਚ ਵਧੀਆ ਯੋਗਦਾਨ ਪਾਉਣ ਵਾਲੇ 40 ਸਿੱਖਿਆ ਮਾਹਿਰਾਂ ਅਤੇ ਸੰਪਾਦਕਾਂ ਨੂੰ ਇਥੇ ਸਨਮਾਨਿਤ ਕੀਤਾ

ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ ਵਿਚ ਵੱਖ-ਵੱਖ ਭਾਸ਼ਾਵਾਂ ‘ਚ ਵਧੀਆ ਯੋਗਦਾਨ ਪਾਉਣ ਵਾਲੇ 40 ਸਿੱਖਿਆ ਮਾਹਿਰਾਂ ਅਤੇ ਸੰਪਾਦਕਾਂ ਨੂੰ ਇਥੇ ਸਨਮਾਨਿਤ ਕੀਤਾ।
ਸਿੰਘ ਨੇ ਭਾਰਤੀ ਭਾਸ਼ਾ ਜਨ ਸਰਵੇਖਣ ਦੇ ਤਹਿਤ ਪ੍ਰਕਾਸ਼ਿਤ ਹੋਣ ਵਾਲੇ 50 ਵਿਸ਼ਾਲ ਖੰਡਾਂ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਵਾਲੇ ਇਨ੍ਹਾਂ ਸਿੱਖਿਆ ਮਾਹਿਰਾਂ ਨੂੰ ਇਕ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਵਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਇਨ੍ਹਾਂ ਵਿਚੋਂ 12 ਸਿੱਖਿਆ ਮਾਹਿਰ ਅਤੇ ਸੰਪਾਦਕ ਹਨ।

Be the first to comment

Leave a Reply