ਮਮਤਾ ਬੈਨਰਜੀ ਨੀਦਰਲੈਂਡ ਲਈ ਰਵਾਨਾ

ਕੋਲਕਾਤਾ – ਪੱਛਮੀ ਬੰਗਾਲ ‘ਚ ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਦਾਰਜੀਲਿੰਗ ‘ਚ ਪ੍ਰਦਰਸ਼ਨ ਚੱਲ ਰਹੇ ਹਨ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਜਿਹੇ ਹਾਲਾਤਾਂ ‘ਚ ਨੀਦਰਲੈਂਡ ਲਈ ਰਵਾਨਾ ਹੋ ਗਈ।

Be the first to comment

Leave a Reply