ਮਲਕੀਤ ਸਿੰਘ ਨੇ ਆਪਣੇ ਨਵੇਂ ਗੀਤ ‘ਸਾਡੇ ਵਾਲਾ ਟਾਈਮ’ ਨੂੰ ਵੀ ਰੀਲੀਜ਼ ਕੀਤਾ

ਮੋਹਾਲੀ – : ਅੰਤਰਰਾਸ਼ਟਰੀ ਮੰੰਨੇ-ਪ੍ਰਮੰਨੇ ਪੰਜਾਬੀ  ਫੌਕ ਗਾਇਕ  ਮਲਕੀਤ ਸਿੰਘ ਨੇ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ , ਨਾਰਥ ਕੰਟਰੀ ਮਾੱਲ ਅਤੇ ਐਸਿਸ ਪ੍ਰੋਡਕਸ਼ਨ ਦੁਆਰਾ ਨਾਰਥ ਕੰਟਰੀ ਮਾੱਲ, ਖਰੜ ਵਿੱਚ ਆਯੋਜਿਤ  ਲਾਈਵ  ਕੰਸਰਟ ਵਿੱਚ ਲਾਈਵ ਪ੍ਰਦਰਸ਼ਨ ਕੀਤਾ। ਟਰਾਈ ਸਿਟੀ ਅਤੇ ਦੂਰ ਦਰਾਜ ਦੇ ਖੇਤਰਾਂ ਦੇ ਹਜਾਰਾਂ ਲੋਕਾਂ ਨੇ ਇਸ ਪ੍ਰੋਗਰਾਮ  ਵਿੱਚ ਹਿੱਸਾ ਲਿਆ। ਇਸ ਸ਼ੌਅ ਦਾ ਪ੍ਰਬੰਧ ਐਸਐਸਐਸ ਪ੍ਰੋਡਕਸ਼ਨ ਨੇ ਕੀਤਾ।

Be the first to comment

Leave a Reply