ਮੁਖੀ ਸੁਬਰਤਾ ਰਾਏ ਨੂੰ 709.82 ਕਰੋੜ ਰੁਪਏ ਜਮ੍ਹਾਂ ਕਰਾਉਣ ਲਈ 10 ਦਿਨਾਂ ਮੋਹਲਤ

ਨਵੀਂ ਦਿੱਲੀ  – ਸੁਪਰੀਮ ਕੋਰਟ ਨੇ ਅੱਜ ਸਹਾਰਾ ਮੁਖੀ ਸੁਬਰਤਾ ਰਾਏ ਨੂੰ 1500 ਕਰੋੜ ਦੇਣ ਬਾਰੇ ਕੀਤੇ ਵਾਅਦੇ ’ਚੋਂ 709.82 ਕਰੋੜ ਰੁਪਏ ਜਮ੍ਹਾਂ ਕਰਾਉਣ ਲਈ ਹੋਰ ਦਸ ਦਿਨਾਂ (ਵਰਕਿੰਗ ਡੇਅਜ਼) ਦੀ ਮੋਹਲਤ ਦੇ ਦਿੱਤੀ ਹੈ ਅਤੇ ਆਪਣੇ ਜ਼ਮਾਨਤ ਵਾਲੇ ਅੰਤ੍ਰਿਮ ਹੁਕਮਾਂ ’ਚ 5 ਜੁਲਾਈ ਤਕ ਵਾਧਾ ਕਰ ਦਿੱਤਾ ਹੈ।

Be the first to comment

Leave a Reply