ਮੁੰਬਈ ਪੁਣੇ ਨੂੰ ਹਰਾਉਣ ‘ਚ ਸਫਲ

ਨਵੀਂ ਦਿੱਲੀ (ਸਾਂਝੀ ਸੋਚ ਬਿਊਰੋ) ਮੁੰਬਈ ਤੀਜੀ ਵਾਰ ਟੀ-20 ਲੀਗ ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ। ਇਸ ਦੇ ਨਾਲ ਰੋਹਿਤ ਸ਼ਰਮਾ ਅਜਿਹੇ ਪਹਿਲੇ ਕਪਤਾਨ ਸਾਬਤ ਹੋਏ ਹਨ ਜਿੰਨ੍ਹਾਂ ਦੇ ਨਾਂ ਤਿੰਨ ਖਿਤਾਬ ਹੋ ਗਏ ਹਨ। ਚਰਚਾ ਉਨਾਂ ਦੀ ਕਪਤਾਨੀ ਦੇ ਨਾਲ ਨਾਲ ਉਨ੍ਹਾਂ ਦੇ ਫੈਂਸਲਿਆਂ ਦੀ ਵੀ ਹੋ ਰਹੀ ਹੈ। ਨਾਲ ਹੀ ਮੈਚ ਦੇ ਉਨ੍ਹਾਂ ਟਰਨਿੰਗ ਪੁਆਇੰਟਸ ਦੀ ਜਿਸਦੇ ਕਾਰਨ ਮੁੰਬਈ ਪੁਣੇ ਨੂੰ ਹਰਾਉਣ ‘ਚ ਸਫਲ ਰਹੀ। ਮੁੰਬਈ ਸਿਰਫ ਇੱਕ ਦੌੜ ਨਾਲ ਹੀ ਟਰਾਫੀ ਆਪਣੇ ਨਾਂ ਕਰਨ ‘ਚ ਸਫਲ ਰਹੀ। ਇਨ੍ਹਾਂ 5 ਕਾਰਨਾਂ ਕਰਕੇ ਮੈਚ ਮੁੰਬਈ ਦੀ ਝੋਲੀ ਪਿਆ

Be the first to comment

Leave a Reply