ਯੋਗ ਦਿਵਸ ਦੇ ਮੌਕੇ ਨੇ ਕਿਸਾਨਾਂ ਨੇ ਬਣਾਇਟਾ ਸ਼ੋਕ ਦਿਵਸ’

ਨਵੀਂ ਦਿੱਲੀ  – ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਉਤਰ ਪ੍ਰਦੇਸ਼ ‘ਚ ਕਿਸਾਨਾਂ ਨੇ ਸੜਕਾਂ ‘ਤੇ ਸ਼ਵ ਆਸਨ ਕਰਕੇ ਵਿਰੋਧ ਕੀਤਾ। ਕਿਸਾਨਾਂ ਨੇ ਬਾਰਾਬੰਕੀ ‘ਚ ਫੈਜਾਬਾਦ ਹਾਈਵੇ ‘ਤੇ ਸ਼ਵਾਸਨ ਕਰਕੇ ਆਪਣਾ ਵਿਰੋਧ ਪ੍ਰਗਟ ਕੀਤਾ। ਸੈਂਕੜਿਆਂ ਦੀ ਤਦਾਦ ‘ਚ ਮੌਜੂਦ ਕਿਸਾਨਾਂ ਨੇ ਹਾਈਵੇ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ।

Be the first to comment

Leave a Reply