ਰਵੀ ਸ਼ਾਸਤਰੀ ਨੇ ਧੋਨੀ ਨੂੰ ਲੈ ਕੇ ਕਹੀ ਵੱਡੀ ਗੱਲ

ਨਵੀਂ ਦਿੱਲੀ — ਭਾਰਤੀ ਕ੍ਰਿਕਟ ਇਤਿਹਾਸ ਦੇ ਸਭ ਤੋਂ ਜ਼ਿਆਦਾ ਚਰਚਾ ‘ਚ ਰਹਿਣ ਵਾਲਾ ਐੱਮ.ਐੱਸ. ਧੋਨੀ ਦੇ ਬਾਰੇ ਵਿਚ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਨਡੇ ਇਤਿਹਾਸ ਦੇ ਸਭ ਤੋਂ ਮਹਾਨਤਮ ਕ੍ਰਿਕਟਰਾਂ ਵਿਚੋਂ ਇਕ ਦੇ ਤੌਰ ਉੱਤੇ ਗਿਣੇ ਜਾਣਗੇ। ਸ਼ਾਸਤਰੀ ਨੇ ਕਿਹਾ ਕਿ ਜਦੋਂ ਫਿਨਿਸ਼ਰ ਦੀ ਭੂਮਿਕਾ ਦੀ ਗੱਲ ਆਉਂਦੀ ਹੈ ਤਾਂ ਖੇਡ ਦੇ ਇਤਿਹਾਸ ਵਿਚ ਅਜਿਹੇ ਬਹੁਤ ਘੱਟ ਖਿਡਾਰੀ ਹੋਏ ਹਨ, ਜੋ ਧੋਨੀ ਤੋਂ ਬਿਹਤਰ ਹਨ।

Be the first to comment

Leave a Reply