ਰਾਜ ਠਾਕਰੇ ਦੀ ਪਾਰਟੀ ਦੇ ਨੇਤਾ ਨੇ ਦਿੱਤਾ ਇਹ ਓਪਨ ਚੈਲੇਂਜ

ਨਵੀਂ ਦਿੱਲੀ— ਬਾਲੀਵੁੱਡ ਗਾਇਕ ਮੀਕਾ ਸਿੰਘ ਅਮਰੀਕਾ ‘ਚ ਸਾਡਾ ਪਾਕਿਸਤਾਨ ਨਾਂ ਦੇ ਕਾਨਸਰਟ ਨੂੰ ਲੈ ਕੇ ਲਗਾਤਾਰ ਵਿਵਾਦਾਂ ‘ਚ ਬਣੇ ਹੋਏ ਹਨ। ਮੀਕਾ ਨੇ ਪ੍ਰਸ਼ੰਸ਼ਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਮਿਲ ਕੇ ਭਾਰਤ ਤੇ ‘ਆਪਣੇ ਪਾਕਿਸਤਾਨ’ ਦਾ ਆਜ਼ਾਦੀ ਦਿਵਸ ਮਨਾਉਂਦੇ ਹਨ। ਉਸ ਦੇ ਇਸ ਬਿਆਨ ‘ਤੇ ਲੋਕਾਂ ਨੇ ਟਵਿਟਰ ‘ਤੇ ਟਰੋਲ ਕੀਤਾ ਤਾਂ ਦੂਜੇ ਪਾਸੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਨੇਤਾ ਅਪੇਯ ਖੋਪਕਰ ਨੇ ਉਨ੍ਹਾਂ ਨੂੰ ਓਪਨ ਚੈਲੇਂਜ ਦੇ ਦਿੱਤਾ ਹੈ।

Be the first to comment

Leave a Reply