ਰਾਮਨਾਥ ਕੋਵਿੰਦ ਅਤੇ ਮੀਰਾ ਕੁਮਾਰ ਦਾ ਭਵਿੱਖ ਬੈਲਟ ਬਕਸਿਆਂ ਵਿਚ ਬੰਦ ਹੋ ਗਿਆ

ਨਵੀਂ ਦਿੱਲੀ— ਦੇਸ਼ ਦਾ 14ਵਾਂ ਰਾਸ਼ਟਰਪਤੀ ਚੁਣਨ ਲਈ ਵੋਟਾਂ ਪੈਣ ਦਾ ਕੰਮ ਸੋਮਵਾਰ ਸ਼ਾਮ ਖਤਮ ਹੋਣ ਦੇ ਨਾਲ ਹੀ ਰਾਮਨਾਥ ਕੋਵਿੰਦ ਅਤੇ ਮੀਰਾ ਕੁਮਾਰ ਦਾ ਭਵਿੱਖ ਬੈਲਟ ਬਕਸਿਆਂ ਵਿਚ ਬੰਦ ਹੋ ਗਿਆ। ਨਵੇਂ ਰਾਸ਼ਟਰਪਤੀ ਦੀ ਚੋਣ ‘ਚ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਦੇ ਉਮੀਦਵਾਰ ਰਾਮਨਾਥ ਕੋਵਿੰਦ ਦਾ ਮੁਕਾਬਲਾ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨਾਲ ਹੈ। ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਸੀਨੀਅਰ ਭਾਜਪਾ ਆਗੂ ਐੱਲ. ਕੇ. ਅਡਵਾਨੀ ਅਤੇ ਹੋਰਨਾ ਨੇ ਵੋਟ ਪਾਈ।

Be the first to comment

Leave a Reply