ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਥਾਂ-ਥਾਂ ਲੱਗਣ ਲੱਗੇ ਪੋਸਟਰ

ਨਵੀਂ ਦਿੱਲੀ  : ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੀ ਤਲਾਸ਼ ਲਈ ਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਇਸੇ ਤਲਾਸ਼ ‘ਚ ਅੱਗੇ ਵਧਦਿਆਂ ਭਾਰਤ ਨੇਪਾਲ ਬਾਰਡਰ ‘ਤੇ ਹਰ ਜਗ੍ਹਾ ਹਨੀਪ੍ਰੀਤ ਦੇ ਪੋਸਟਰ ਲਗਾ ਦਿੱਤੇ ਗਏ ਹਨ। ਭਾਰਤ ਤੋਂ ਨੇਪਾਲ ਜਾਣ ਵਾਲੇ ਲੋਕਾਂ ਦੀ ਸਖਤੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਅਤੇ ਐਸ.ਐਸ.ਬੀ. ਦੇ ਜਵਾਨ ਚੱਪੇ-ਚੱਪੇ ਦੀ ਨਿਗਰਾਣੀ ਕਰ ਰਹੇ ਹਨ।

Be the first to comment

Leave a Reply