ਰੀਅਲ ਲਾਈਫ ‘ਚ ਆਪਣੀ ਗਰਲਫ੍ਰੈਂਡ ਦਾ ਦਿਲ ਤੋੜ ਦਿੱਤਾ – ਸ਼ਕਤੀ ਅਰੋੜਾ

ਮੁੰਬਈ— ‘ਮੇਰੀ ਆਸ਼ਿਕੀ ਤੁਮ ਸੇ ਹੀ’ ਸੀਰੀਅਲ ‘ਚ ਲੋਕਾਂ ਦੇ ਦਿਲ ਜਿੱਤਣ ਵਾਲੇ ਸ਼ਕਤੀ ਅਰੋੜਾ ਨੇ ਰੀਅਲ ਲਾਈਫ ‘ਚ ਆਪਣੀ ਗਰਲਫ੍ਰੈਂਡ ਦਾ ਦਿਲ ਤੋੜ ਦਿੱਤਾ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ, ਸ਼ਕਤੀ ਅਰੋੜਾ ਨੇ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਨਾਲ ਬ੍ਰੇਕਅੱਪ ਕਰ ਲਿਆ ਹੈ ਪਰ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਸਾਫ ਕਰ ਕਹਿ ਦਿੱਤਾ ਹੈ ਕਿ ਉਨ੍ਹਾਂ ਵਿਚਕਾਰ ਕੋਈ ਬ੍ਰੇਕਅੱਪ ਨਹੀਂ ਹੋਇਆ।

Be the first to comment

Leave a Reply