ਰੋਡ ‘ਤੇ ਨਸ਼ੇ ‘ਚ ਟੱਲੀ ਲੜਕੀਆਂ ਦੀਆਂ ਹਰਕਤਾਂ ਨੂੰ ਦੇਖ ਪੁਲਸ ਦੇ ਪਸੀਨੇ ਛੁੱਟ

ਗੁਰੂਗ੍ਰਾਮ— ਇੱਥੋਂ ਦੇ ਸੈਕਟਰ-29 ਥਾਣਾ ਖੇਤਰ ‘ਚ ਸਥਿਤ ਐੱਮ.ਜੀ. ਰੋਡ ‘ਤੇ ਨਸ਼ੇ ‘ਚ ਟੱਲੀ ਲੜਕੀਆਂ ਦੀਆਂ ਹਰਕਤਾਂ ਨੂੰ ਦੇਖ ਪੁਲਸ ਦੇ ਪਸੀਨੇ ਛੁੱਟ ਗਏ। ਦਰਅਸਲ ਪਬ ਬਾਰ ਤੋਂ ਬਾਹਰ ਨਿਕਲਦੇ ਹੀ 2 ਲੜਕੀਆਂ ਸ਼ਰਾਬ ਦੇ ਨਸ਼ੇ ‘ਚ ਆਪਸ ‘ਚ ਝਗੜਣ ਲੱਗੀਆਂ। ਉੱਥੇ ਹੀ ਦੂਜੇ ਪਾਸੇ ਐੱਮ.ਜੀ. ਰੋਡ ‘ਤੇ ਗਸ਼ਤ ਕਰ ਰਹੀ ਪੁਲਸ ਉੱਥੇ ਪੁੱਜੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। 

Be the first to comment

Leave a Reply