ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਉਣ ਵਾਲੀ ਗਾਇਕਾ ਨੇਹਾ ਕੱਕੜ ਦਾ 26ਵਾਂ ਜਨਮਦਿਨ

‘ਕਾਲਾ ਚਸ਼ਮਾ’, ‘ਕਰ ਗਈ ਚੁੱਲ’, ‘ਸੰਨੀ-ਸੰਨੀ’, ‘ਮਿਲੇ ਹੋ ਤੁਮ ਹਮਕੋ’, ‘ਟੁੱਕਰ-ਟੁੱਕਰ’, ‘ਪਿਆਰ ਤੇ ਜੈਗੁਆਰ’, ‘ਪੱਟ ਲੈਣਗੇ’, ‘ਧਤਿੰਗ ਨਾਚ’ ਅਤੇ ਹੋਰ ਬਹੁਤ ਸਾਰੇ ਗੀਤਾਂ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਉਣ ਵਾਲੀ ਗਾਇਕਾ ਨੇਹਾ ਕੱਕੜ ਦਾ ਅÎੱਜ 26ਵਾਂ ਜਨਮਦਿਨ ਹੈ ਕੱਕੜ ਦਾ ਜਨਮ 6 ਜੂਨ, 1988 ਨੂੰ ਉਤਰਾਖੰਡ ਦੇ ਰਿਸ਼ੀਕੇਸ਼ ‘ਚ ਹੋਇਆ।  ਨੇਹਾ ਨੂੰ 4 ਸਾਲ ਦੀ ਉਮਰ ‘ਚ ਸੰਗੀਤ ‘ਚ ਰੂਚੀ ਸੀ ਅਤੇ ਸੰਗੀਤ ਦੀ ਤਾਲੀਮ ਲੈਣ ਲਈ ਆਪਣੇ ਭਰਾ ਟੋਨੀ ਕੱਕੜ ਅਤੇ ਭੈਣ ਸੋਨੂੰ ਕੱਕੜ ਨਾਲ ਉਹ ਦਿੱਲੀ ਆ ਗਈ। ਜਿਸ ਸਮੇਂ ਨੇਹਾ ਦਿੱਲੀ ਦੇ ਹੋਲੀ ਪਬਲਿਕ ਸਕੂਲ ‘ਚ 11ਵੀਂ ‘ਚ ਪੜ੍ਹ ਰਹੀ ਸੀ ਤਾਂ ਉਨ੍ਹਾਂ ਨੇ ‘ਇੰਡੀਅਨ ਆਈਡਲ ‘ਚ ਭਾਗ ਲਿਆ। ਉਨ੍ਹਾਂ ਇਸ ਸ਼ੋਅ ਟਾਪ 8 ‘ਚ ਆਪਣੀ ਜਗ੍ਹਾ ਬਣਾਈ ਸੀ।

Be the first to comment

Leave a Reply

Your email address will not be published.


*