ਵਾਰਡ ਨੰਬਰ 57 ਦੇ ਸਤਵੰਤ ਰਾਣੀ ਨੇ ਵਾਰਡ ਵਾਸੀਆਂ ਨੂੰ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਲਈ ਕੀਤੀ ਅਪੀਲ

ਪਟਿਆਲਾ – ਕਾਂਗਰਸ਼ ਗਏ ਉਮੀਦਵਾਰ ਵਾਰਡ ਨੰਬਰ 57 ਦੇ ਉਮੀਦਵਾਰ ਸਤਵੰਤ ਪਤਨੀ ਰੂਪ ਕੁਮਾਰ ਨੇ ਘਰ – ਘਰ  ਜਾ ਕੇ ਚੋਣਾਂ ਦਾ ਪ੍ਰਚਾਰ ਕਰਦੇ ਆਪਣੇ ਲਈ ਵੋਟ ਮੰਗੇ। ਉਹਨਾਂ ਨੇ ਕਿਹਾ ਕਿ ਕਾਂਗਰਸ਼ ਧਰਮ ਨਿਪਖਸ ਤੇ ਅਮਨ ਪਸੰਦ ਪਾਰਟੀ ਹੈ। ਕਾਂਗਰਸ਼ ਦਾ ਹਮੇਸ਼ਾ ਮੁਖ ਏਜੰਡਾ ਵਿਕਾਸ਼ ਤੇ  ਸ਼ਬ ਧਰਮਾਂ ਦੇ ਕ ਲੋਕਾ ਨੂੰ ਆਪਸ ਵਿਚ ਜੋੜ ਕੇ ਰੱਖਣਾ ਰਿਹਾ ਹੈ। ਓਹਨਾ ਨੇ ਲੋਕ ਨੂੰ 17 ਦਸੰਬਰ ਨੂੰ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਵੋਟਾਂ ਪਾਉਣ ਲਈ ਅਪੀਲ ਕੀਤੀ।

Be the first to comment

Leave a Reply