ਵਾਹਗਾ ਸਰਹੱਦ ‘ਤੇ ਲਗਾਇਆ ਗਿਆ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਆਖਰਕਾਰ 3 ਮਹੀਨਿਆਂ ਮਗਰੋਂ ਮੁੜ ਤੋਂ ਲਹਿਰਾਇਆ ਗਿਆ

ਅਟਾਰੀ :  ਵਾਹਗਾ ਸਰਹੱਦ ‘ਤੇ ਲਗਾਇਆ ਗਿਆ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਆਖਰਕਾਰ 3 ਮਹੀਨਿਆਂ ਮਗਰੋਂ ਮੁੜ ਤੋਂ ਲਹਿਰਾਇਆ ਗਿਆ ਹੈ। 360 ਫੁੱਟ ਉਚਾ ਇਹ ਤਿਰੰਗਾ ਝੰਡਾ ਖ਼ਾਸ ਮੌਕਿਆਂ ‘ਤੇ ਲਹਿਰਾਇਆ ਜਾਂਦਾ ਹੈ।

Be the first to comment

Leave a Reply