ਵਿਕਾਸ ਬਰਾਲਾ ਤੇ ਆਸ਼ੀਸ਼ ਨੂੰ ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫਤਾਰ, ਅਗਵਾ ਦੀ ਧਾਰਾ ਵੀ ਜੋੜੀ

ਚੰਡੀਗੜ੍ਹ : ਵਿਕਾਸ ਬਰਾਲਾ ਤੇ ਆਸ਼ੀਸ਼ ਨੂੰ ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫਤਾਰ, ਅਗਵਾ ਦੀ ਧਾਰਾ ਵੀ ਜੋੜੀ । ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਤੇ ਉਸਦੇ ਦੋਸਤ ਆਸ਼ੀਸ਼ ਨੂੰ ਪੁੱਛਗਿੱਛ ਲਈ ਸੰਮਨ ਭੇਜ ਕੇ ਸੈਕਟਰ 26 ਥਾਣੇ ਬੁਲਾਇਆ ਸੀ । ਜਿਥੇ ਪੁਲਿਸ ਨੇ ਵਿਕਾਸ ਤੇ ਉਸਦੇ ਦੋਸਤ ਆਸ਼ੀਸ਼ ਦੀ ਗ੍ਰਿਫਤਾਰੀ ਪਾ ਕੇ ਪੁਰਾਣੀਆਂ ਧਾਰਾਵਾਂ ਦੇ ਨਾਲ ਨਾਲ ਅਗਵਾ ਦੀ ਕੋਸ਼ਿਸ਼ ਦੀ ਗੈਰ ਜਮਾਨਤੀ ਧਾਰਾ ਵੀ ਜੋੜ ਦਿੱਤੀ ਗਈ ।

Be the first to comment

Leave a Reply