ਵਿਜੈ ਸਾਂਪਲਾ ਨੇ ਜਲੰਧਰ ਵਿਖੇ ਕੰਪਨੀ ਬਾਗ ਵਿੱਚ ਕੀਤਾ ਯੋਗ

ਜਲੰਧਰ –ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕੰਪਨੀ ਬਾਗ਼ ਵਿਚ ਯੋਗ ਕੀਤਾ ਤੇ ਲੋਕਾਂ ਨੂੰ ਚੰਗੀ ਸਿਹਤ ਲਈ ਯੋਗ ਕਰਨ ਦਾ ਸੱਦਾ ਦਿੱਤਾ । ਈ. ਡੀ. ਦਫਤਰ ਬਾਹਰ ਤੇ ਹੋਰ ਕਈ ਸਥਾਨਾਂ ‘ਤੇ ਵੀ ਯੋਗ ਕਰਵਾਉਣ ਦੇ ਸਮਾਗਮ ਰੱਖੇ ਗਏ।

Be the first to comment

Leave a Reply