ਸਤਨਾਮ ਸਿੰਘ ਬਤੌਰ ਲੈਕਚਰਾਰ ਸਿੰਘ ਪੁਰਾ ਵਿਖੇ ਹਾਜਰ ਹੋਏ

ਬਟਾਲਾ – ਸਿਖਿਆ ਵਿਭਾਗ ਵਿਚ ਬੀਤੇ ਦਿਨੀ ਸਿਖਿਆ ਮੰਤਰੀ ਪੰਜਾਬ ਸੀ ੍ਰ ਮਤੀ ਅਰੁਣਾ ਚੌਧਰੀ ਤੇ ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਸ ਸੁਖਦੇਵ ਸਿੰਘ ਕਾਹਲੋ ਵੱਲੋ ਵਿਭਾਂਗ ਲੈਕਚਰਾਰ ਕੇਡਰ ਦੇ ਅਧਿਆਪਕਾਂ ਨੂੰ ਤਰੱਕੀ ਦੇ ਕੇ ਵੱਖ ਵਿਸਿਆ ਵਿਚ ਪੰਜਾਬ ਦੇ ਸਕੂਲਾਂ ਵਿਚ ਹਾਜਰ ਕਰਵਾਇਆ । ਇਸੇ ਹੀ ਲੜੀ ਤਹਿਤ ਸਰਕਾਰੀ ਹਾਈ ਸਕੂਲ ਲੇਹਲ ਵਿਖੇ ਸੇਵਾ ਨਿਭਾ ਰਹੇ ਸਨ। ਜਿਕਰ ਯੋਗ ਹੈ ਕਿ ਸਿਖਿਆ ਵਿਭਾਗ ਵਿਚ ਵੱਖ ਵੱਖ ਮੌਕੇ ਸੈਮੀਨਾਰਾਂ ਵਿਚ ਵਧੀਆ ਤੇ ਉਸਾਰੂ ਭੂਮਿਕਾ ਨਿਭਾਊਣ ਵਾਲੇ ਸਤਨਾਮ ਸਿੰਘ ਬੀਤੇ ਸਮੇ ਤੋ ਵਿਭਾਗ ਵਿਚ ਆਪਣੀ ਵਧੀਆ ਸਖਸੀਅਤ ਕਰਕੇ ਜਾਣੇ ਜਾਂਦੇ ਹਨ। ਇਹਨਾਂ ਦੀ ਤਰੱਕੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸਿੰਘ ਪੁਰਾ ਡੇਰਾ ਬਾਬਾ ਨਾਨਕ ਵਿਖੇ ਹੋਈ ਹੈ। ਇਹਨਾਂ ਨੂੰ ਸਿੰਘ ਪੁਰਾ ਵਿਖੇ ਹਾਜਰ ਕਰਵਾਊਣ ਮੌਕੇ ਮੁਖ ਅਧਿਆਪਕ ਰੁਪਿੰਦਰਜੀਤ ਸਿੰਘ ਰੰਧਾਵਾ , ਗੋਪਾਲ ਸਿੰਘ , ਮਨਮੋਹਨ ਸਿੰਘ , ਵਿਨੀਤ, ਸੁਧੀਰ , ਜਸਬੀਰ ਸਿੰਘ,ਨਰਿੰਦਰ ਸਿੰਘ ਬਿਸਟ ਜੈਤੋਸਰਜਾ, ਰਜਿੰਦਰ ਸਿੰਘ ਲੈਕ ਬਾਇÀ, ਪੰਜਾਬੀ ਮਾਸਟਰ ਹਰਪਾਲ ਸਿੰਘ , ਪਰਮਜੀਤ ਸਿੰਘ ਮੈਥ ਲੈਕਚਰਾਰ ਆਦਿ ਅਧਿਆਪਕ ਤੇ ਲੈਕਚਰਾਰ ਹਾਜਰ ਸਨ।
ਕੈਪਸਨ-ਸ ਸਤਨਾਮ ਸਿੰਘ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸਿੰਘ ਪੁਰਾ ਵਿਖੇ ਅੰਗਰੇਜੀ ਲੈਕਚਰਾਰ ਦੇ ਅਹੁਦੇ ਤੇ ਹਾਜਰੀ ਦਿੰਦੇ ਹੋਏ।

Be the first to comment

Leave a Reply