ਸਲਮਾਨ ਖਾਨ ਨਾਲ ਵਿਆਹ ਨੂੰ ਲੈ ਕੇ ਯੂਲੀਆ ਨੇ ਕੀਤਾ ਖੁਲਾਸਾ

ਮੁੰਬਈ — ਸਲਮਾਨ ਖਾਨ ਦਾ ਰਿਐਲਿਟੀ ਸ਼ੋਅ ‘ਬਿੱਗ ਬੌਸ 11′ ਖਤਮ ਹੋ ਚੁੱਕਾ ਹੈ। ਗਰੈਂਡ ਫਿਨਾਲੇ ਦੇ ਦਿਨ ਸਲਮਾਨ ਖਾਨ ਨੇ ਸਪਨਾ ਚੌਧਰੀ ਨੂੰ ਕਿਹਾ ਸੀ, ”ਮੁਝਸੇ ਸ਼ਾਦੀ ਕਰੋਗੀ’ ਪਰ ਉਹ ਤਾਂ ਸਿਰਫ ਇਕ ਗੀਤ ਸੀ। ਹੁਣ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਨੇ ਸੱਲੂ ਨਾਲ ਵਿਆਹ ਬਾਰੇ ਵੱਡਾ ਖੁਲਾਸਾ ਕੀਤਾ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸਲਮਾਨ ਲੰਬੇ ਸਮੇਂ ਤੋਂ ਯੂਲੀਆ ਨੂੰ ਡੇਟ ਕਰ ਰਹੇ ਹਨ। ਕਈ ਵਾਰ ਦੋਹਾਂ ਦੇ ਵਿਆਹ ਦੀਆਂ ਖਬਰਾਂ ਨੇ ਵੀ ਜ਼ੋਰ ਫੜਿਆ ਪਰ ਆਖਿਰਕਾਰ ਯੂਲੀਆ ਨੇ ਆਪਣੇ ਤੇ ਸਲਮਾਨ ਦੇ ਰਿਸ਼ਤੇ ਅਤੇ ਵਿਆਹ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਹੈ। ਯੂਲੀਆ ਨੇ ਇਕ ਇੰਟਰਵਿਊ ਦੌਰਾਨ ਕਿਹਾ, ”ਵਧੇਰੇ ਲੋਕ ਸਲਮਾਨ ਨਾਲ ਮੇਰੇ ਰਿਸ਼ਤੇ ਦੇ ਬਾਰੇ ‘ਚ ਗਲਤ ਅੰਦਾਜ਼ੇ ਲਗਾਉਂਦੇ ਹਨ। ਮੈਨੂੰ ਖੁਦ ਆਪਣੇ ਅੱਗੇ ਦੀ ਜ਼ਿੰਦਗੀ ਬਾਰੇ ਕੁਝ ਪਤਾ ਨਹੀਂ ਹੈ। ਅਸੀਂ ਆਪਣੇ ਜੀਵਨ ਨੂੰ ਲੈ ਕੇ ਬਹੁਤ ਸਾਰੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਾਂ ਪਰ ਜ਼ਰੂਰੀ ਨਹੀਂ ਹੈ ਕਿ ਇਹ ਸਾਰੀਆਂ ਹੀ ਪੂਰੀਆਂ ਹੋਣ। ਉਨ੍ਹਾਂ ਨੇ ਅੱਗੇ ਕਿਹਾ, ”ਮੈਂ ਸਲਮਾਨ ਦੀ ਬਹੁਤ ਇੱਜ਼ਤ ਕਰਦੀ ਹਾਂ। ਉਨ੍ਹਾਂ ਨੇ ਮੈਨੂੰ ਗੀਤ ਲਈ ਬਹੁਤ ਪ੍ਰੇਰਿਤ ਕੀਤਾ। ਮੈਂ ਇਸ ਗੱਲ ਤੋਂਹਾ ਕੁਝ ਨਹੀਂ ਹੈ। ਅਸੀਂ ਦੋਵੇਂ ਸਿਰਫ ਦੋਸਤ ਹਾਂ। ਵਾਕਿਫ ਹਾਂ ਕਿ ਮੇਰੇ ਸਲਮਾਨ ਨਾਲ ਵਿਆਹ ਦੀਆਂ ਅਫਵਾਹਾਂ ਫੈਲੀਆਂ ਹਨ ਪਰ ਅਜਿ

Be the first to comment

Leave a Reply

Your email address will not be published.


*