ਸਵਾਮੀ ਧਰਮਦੇਵ ਯੋਗਾ ਰਾਹੀਂ ਕਰ ਰਹੇ ਹਨ ਕਲਿਆਣ

ਕੈਲੀਫੋਰਨੀਆ (ਬਿਊਰੋ ਸਰਵਿਸ)-ਯੋਗ ਗੁਰੂ ਬਾਬਾ ਰਾਮਦੇਵ ਦੇ ਕਲਾਸਮੇਟ ਰਹੇ ਸਵਾਮੀ ਧਰਮਦੇਵ ਅੱਜ ਕਲ• ਕੈਲੀਫੋਰਨੀਆ ਦੇ ਦੌਰੇ ‘ਤੇ ਹਨ। ਸਵਾਮੀ ਜੀ ਜਿਥੇ ਧਾਰਮਿਕ ਪਰਵਚਨਾਂ ਰਾਹੀਂ ਲੋਕਾਂ ਨੂੰ ਆਪਣਾ ਸੱਚਾ ਸੁੱਚਾ ਜੀਵਨ ਜੀਣ ਦੀ ਪ੍ਰੇਰਨਾ ਦੇ ਰਹੇ ਹਨ ਉਥੇ ਯੋਗਾ ਦੀਆਂ ਮੁਫਤ ਕਲਾਸਾਂ ਲਾ ਕੇ ਤੰਦਰੁਸਤ ਜੀਵਨ ਜੀਣ ਦਾ ਸੰਦੇਸ਼ ਵੀ ਦੇ ਰਹੇ ਹਨ। ਉਨ•ਾਂ ਵੱਲੋਂ ਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਤੋਂ ਲੋਕ ਬਹੁਤ ਫਾਇਦਾ ਉਠਾ ਰਹੇ ਹਨ। ਸਵਾਮੀ ਜੀ ਨਾਲ ਫੋਨ ਨੰਬਰ 925-858-0777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Be the first to comment

Leave a Reply