
ਸਿਆਟਲ – (ਗੁਰਚਰਨ ਸਿੰਘ ਢਿੱਲੋਂ) ਏ੍ਹੀਅਨ ਗੋਲਡ ਮੈਡਲ੍ਹਿਟ ਰੁੱਸਤਮ^ਏ^ਹਿੰਦ ਪਦਮ ਸ੍ਰੀ ਕਰਤਾਰ ਸਿੰਘ ਪਹਿਲਵਾਨ ਤੇ ਨ੍ਹੈਨਲ ਚੈਪੀਅਨ ਸਰਬਜੀਤ ਬੋਪਾਰਾਏ ਨੂੰ ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਸਨਮਾਨਤ ਕੀਤਾ ਗਿਆ| ਇਸ ਮੌਕੇ ਫਰਿਜਨੋ ਤੋਂ ਨਿਰਮਲ ਸਿੰਘ ਗਿੱਲ, ਜਸਬੀਰ ਸਿੰਘ ਰਧਾਵਾ ਐਸ.ਪੀ. (ਜਲੰਧਰ) ਭੂਪਿੰਦਰ ਸਿੰਘ ਮੌੜ ਚੰਡੀਗੜ੍ਹ, ਕੁਲਦੀਪ ਸਿੰਘ ਕਾਹਲੋ (ਕਰਨਾਲ), ਸੁਖਦੇਵ ਲਾਲ (ਬੰਗਾ) ਤੇ ਬਲਵੰਤ ਸਿੰਘ ਅਲੋਖ ਦਾ ਵ੍ਹ੍ਹੇ ਤੌਰ ਤੇ ਸਵਾਗਤ ਕੀਤਾ ਗਿਆ| ਸਵਾਗਤੀ ਭਾ੍ਹਣ ਵਿਚ ਗੁਰਦੀਪ ਸਿੰਘ ਸਿੱਧੂ,ਮਹਿੰਦਰ ਸਿੰਘ ਸੋਹਲ, ਪਿੰਟੂ, ਸੁਖਚੈਨ ਸਿੰਘ ਸੰਧੂ ਬੋਥਲ, ਤੇ| ਭਰਮਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਕਰਤਾਰ ਸਿੰਘ ਨੇ ਪਹਿਲਵਾਨੀ ਦੇ ਖੇਤਰ ਵਿੱਚ ਵੱਡੀਆਂ ਮੱਲਾ ਮਾਰ ਕੇ ਸੰਸਾਰ ਵਿਚ ਪੰਜਾਬੀਆਂ ਦਾ ਨਾਂ ਰ੍ਹੋਨ ਕੀਤਾ ਹੈ| ਸਮਾਗਮ ਦੇ ੍ਹੁਰੂ ਵਿਚ ਸਰਬਤ ਦਾ ਭੱਲਾ ਸਿਆਟਲ ਦੇ ਪ੍ਰਧਾਨ ਦਯਿਆਬੀਰ ਸਿੰਘ ਪਿੰਟੂ ਬਾਠ, ਹਰਦੀਪ ਸਿੰਘ ਗਿੱਲ, ਮਨਮੋਹਨ ਸਿੰਘ ਧਾਲੀਵਾਲ, ਪਰਮਜੀਤ ਖੈਰਾ, ਸੰਨੀਰਾਜ, ਜਗਤਾਰ ਸਰੋਆ ਨੇ ਕਰਤਾਰ ਸਿੰਘ ਨੇ ਫੁੱਲਾ ਦਾ ਗਲਦਸਤਾ ਦੇ ਕੇ ਸਵਾਗਤ ਕੀਤਾ| ਇਸ ਸਮਾਗਮ ਵਿਚ ਕਰਨਲ ਹਰਦਿਆਲ ਸਿੰਘ ਵਿਰੱਕ, ਐਸ.ਐਸ. ਪਰਹਾਰ, ਮਲਕੀਅਤ ਸਿੰਘ ਝੱਲੀ, ਲੱਖਾ ਸਿੰਘ ਸੰਧੂ, ਸਤਵਿੰਦਰ ਸਿੰਘ ਸੰਧੂ ਘੜਿੰਡਾ ਅਮਰਪਾਲ ਸਿੰਘ ਕਾਹਲੋ, ਰਿੱਪੀ ਧਾਲੀਵਾਲ, ਜਗਦੇਵ ਸੰਧੂ, ਜਗਦੇਵ ਸਿੰਘ ਧਾਲੀਵਾਲ ਤੋ ਇਲਾਵਾ ਦਿਆਲ ਸਿੰਘ, ਨ੍ਹਿਨ ਸਿੰਘ ਚੱਕ ਬੜੋਏ, ਬਲਬੀਰ ਸਿੰਘ ਸੁਗਾ, ਦਿਲਬਾਗ ਸਿੰਘ ਤੇ ਕਰਤਾਰ ਸਿੰਘ ਵੱਡਾ ਘਰ (ਮੋਗਾ)ਨੇ ਉਚੇਚੇ ਤੌਂਰ ਤੇ ਪਹੁੰਚ ਕੇ ਸਨਮਾਨ ਸਮਾਰੋ ਦੀ ਸੋਭਾ ਵਧਾਈ|
Leave a Reply
You must be logged in to post a comment.