ਸੀਨੀਅਰ ਅਕਾਲ਼ੀ ਆਗੂ ਅਜੀਤ ਸਿੰਘ ਕੋਹਾੜ ਨੂੰ ਸਦਮਾ, ਧਰਮਪਤਨੀ ਦਾ ਦੇਹਾਂਤ

ਕੋਹਾੜ ਦੀ ਪਤਨੀ ਨਸੀਬ ਕੌਰ ਦਾ ਦੇਹਾਂਤ, 75 ਸਾਲ ਦੇ ਕਰੀਬ ਸੀ ਉਮਰ
ਬੀਤੀ ਰਾਤ ਜਲੰਧਰ ਦੇ ਨਿੱਜੀ ਹਸਪਤਾਲ ਚ ਲਏ ਆਖਰੀ ਸਾਹ
13 ਸਤੰਬਰ ਨੂੰ ਸਵੇਰੇ 10 ਵਜੇ ਪਿੰਡ ਕੋਹਾੜ ਖੁਰਦ (ਸ਼ਾਹਕੋਟ) ਵਿਖੇ ਹੋਵੇਗਾ ਅੰਤਿਮ ਸਸਕਾਰ

Be the first to comment

Leave a Reply