ਸੋਮਵਾਰ ਦੀ ਸ਼ਾਮ ਨੂੰ ਬਾਲੀਵੁੱਡ ਐਕਟਰ ਨਿਖਿਲ ਦਿਵੇਦੀ ਦੇ ਪਿਤਾ ਦਾ ਦਿਹਾਂਤ

ਮੁੰਬਈ(ਬਿਊਰੋ)— 1 ਜਨਵਰੀ 2018 ਸੋਮਵਾਰ ਦੀ ਸ਼ਾਮ ਨੂੰ ਬਾਲੀਵੁੱਡ ਐਕਟਰ ਨਿਖਿਲ ਦਿਵੇਦੀ ਦੇ ਪਿਤਾ ਦਾ ਦਿਹਾਂਤ ਹੋ ਗਿਆ।ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ ਦੇ ਪਵਨ ਹੰਸ ‘ਚ ਕੀਤਾ ਗਿਆ, ਜਿੱਥੇ ਸ਼ਾਹਰੁਖ ਖਾਨ ਵੀ ਨਜ਼ਰ ਆਏ।ਇੱਥੇ ਇਸ ਦੁਖਭਰੇ ਸਮੇਂ ‘ਚ ਨਿਖਿਲ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਸਾਥ ਦੇਣ ਅਭਿਸ਼ੇਕ ਬੱਚਨ ਵੀ ਪੁੱਜੇ।ਸ਼ਾਹਰੁਖ, ਅਭਿਸ਼ੇਕ ਤੋਂ ਇਲਾਵਾ ਇਸ ਮੌਕੇ ਅਤੁੱਲ ਅਗਨੀਹੋਤਰੀ, ਸਲਮਾਨ ਦੀ ਭੈਣ ਅਲਵੀਰਾ ਅਗਨੀਹੋਤਰੀ ਤੇ ਬਾਡੀਗਾਰਡ ਸ਼ੇਰਾ, ਨਿਰਮਾਤਾ ਅਸ਼ਵੀਨ ਵਰਡੇ, ਬੰਟੀ ਵਾਲੀਆ ਵੀ ਦੇਖੇ ਗਏ।

Be the first to comment

Leave a Reply