ਸੋਮੇਸ਼ ਗੋਇਲ ਬਣੇ ਹਿਮਾਚਲ ਪ੍ਰਦੇਸ਼ ਦੇ ਨਵੇਂ ਡੀਜੀਪੀ

ਸ਼ਿਮਲਾ  : 1984 ਬੈਚ ਦੇ ਆਈ.ਪੀ.ਐਸ.ਅਧਿਕਾਰੀ ਸੋਮੇਸ਼ ਗੋਇਲ ਹਿਮਾਚਲ ਪ੍ਰਦੇਸ਼ ਦੇ ਡੀ.ਜੀ.ਪੀ. ਬਣ ਗਏ ਹਨ। ਅੱਜ ਡੀ.ਜੀ. ਸੰਜੇ ਕੁਮਾਰ ਦੀ ਮੌਜੂਦਗੀ ਵਿਚ ਸੋਮੇਸ਼ ਗੋਇਲ ਨੂੰ ਡੀ.ਜੀ.ਪੀ. ਦਾ ਅਹੁਦਾ ਦਿੱਤਾ ਗਿਆ। ਸੂਬੇ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਸੋਮੇਸ਼ ਗੋਇਲ ਦਾ ਸੂਬੇ ਦੇ ਲਈ ਕਾਫੀ ਯੋਗਦਾਨ ਦੇਖਣ ਨੂੰ ਮਿਲਿਆ ਹੈ।

Be the first to comment

Leave a Reply