ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਭਿੜੇ ਕੁਲਦੀਪ ਤੇ ਚਾਹਲ

ਸੈਂਚੁਰੀਅਨ – ਭਾਰਤ ਅਤੇ ਦੱਖਣ ਅਫਰੀਕਾ ਦਰਮਿਆਨ ਛੇ ਮੈਚਾਂ ਦੀ ਵਨਡੇ ਸੀਰੀਜ਼ ਜਾਰੀ ਹੈ। ਸੀਰੀਜ਼ ਦਾ ਆਖਰੀ ਮੈਚ ਸ਼ੁਕਰਵਾਰ ਨੂੰ ਸੈਂਚੁਰੀਅਨ ਵਿਚ ਖੇਡਿਆ ਜਾਣਾ ਹੈ। ਵਨਡੇ ਸੀਰੀਜ਼ ਵਿਚ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੀ ਜੋੜੀ ਨੇ ਜਿੱਥੇ ਮੈਦਾਨ ਉੱਤੇ ਧਮਾਲ ਮਚਾਇਆ ਹੋਇਆ ਹੈ ਤਾਂ ਉਥੇ ਹੀ ਸੋਸ਼ਲ ਮੀਡੀਆ ਉੱਤੇ ਦੋਨੋਂ ਭਿੜ ਪਏ। ਕੁਲਦੀਪ ਨੇ ਇੰਸਟਾਗਰਾਮ ਉੱਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ‘ਤੇ ਚਾਹਲ ਨੇ ਅਜਿਹਾ ਕੁਮੈਂਟ ਕੀਤਾ ਕਿ ਕੁਲਦੀਪ ਨੇ ਉਨ੍ਹਾਂ ਨੂੰ ਬਦਲੇ ਵਿਚ ਲਿਖ ਦਿੱਤਾ ਕਿ ਮੈਂ ਤੈਨੂੰ ਇਕੱਲੇ ਗੇਂਦਬਾਜ਼ੀ ਕਰਨ ਨਹੀਂ ਦੇਵਾਂਗਾ।

Be the first to comment

Leave a Reply