ਸ੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਦੀ ਸਮੂ ਪ੍ਰਬਦਿਕ ਕਮੇਟੀ ਵੱਲੋਂ ਮਹਾਨ ਕਾਰਜ ਕਰਦੇ ਹੋਏ ਟੈਕਸਸ ਹੜ੍ਹ ਪੀੜਤਾ ਦੀ ਮਦਦ ਲਈ ਜੀਵਨ ਲਈ ਲੋੜੀਦੀਆ ਵਸਤਾ ਨੂੰ ਵਿੱਕਤਰ ਕਰਕੇ ਟੈਕਸਸ ਨੂੰ ਰਵਾਨਾ

ਯੂਬਾ ਸਿਟੀ – ਸ੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਦੀ ਸਮੂ ਪ੍ਰਬਦਿਕ ਕਮੇਟੀ ਵੱਲੋਂ ਮਹਾਨ ਕਾਰਜ ਕਰਦੇ ਹੋਏ ਟੈਕਸਸ ਹੜ੍ਹ ਪੀੜਤਾ ਦੀ ਮਦਦ ਲਈ ਜੀਵਨ ਲਈ ਲੋੜੀਦੀਆ ਵਸਤਾ ਨੂੰ ਵਿੱਕਤਰ ਕਰਕੇ ਟੈਕਸਸ ਨੂੰ ਰਵਾਨਾ ਕੀਤਾ ਗਿਆ। ਜਿਸ ਵਿਚ ਬੇਅੰਤ ਸੰਗਤਾ ਨੇ ਸੇਵਾ ਕੀਤਾ ਅਤੇ ਪ੍ਰਬਦਿਕ ਕਮੇਟੀ ਦੇ ਇਸ ਕਾਰਜ ਨੂੰ ਸਲਾਘਾਯੋਗ ਦੱਸਿਆ। ਗੁਰੂ ਘਰ ਵੱਲੋਂ ਹੁਣ ਤੱਕ 3 ਸਤੰਬਰ ਦਿਨ ਐਤਵਾਰ, 10 ਸੰਤਬਰ ਦਿਨ ਐਤਵਾ 11 ਸਤੰਬਰ ਦਿਨ ਸੋਮਵਾਰ ਨੁੰ ਤਿੰਨ ਟਰੱਕ ਟੈਕਸਸ ਲਈ ਰਵਾਨਾ ਕੀਤੇ ਜਾ ਚੁੱਕੇ ਹਨ। 10 ਸਤੰਬਰ ਦਿਨ ਐਤਵਾਰ ਨੂੰ ਯੂਬਾ ਸਿਟੀ ਦੇ ਮਅਰੇ ਮਾਣਯੋਗ ਛਜਗ ਛਵਅ;ਖ ਙ;ਕਡਅਦ ੜਞ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਗੁਰੂ ਘਰ ਵੱਲੋਂ ਹੋ ਰਹੇ ਸਮਾਜ ਭਲਾਈ ਦੇ ਕਾਰਜ ਦੀ ਸਲਾਘਾ ਕੀਤੀ ਅਤੇ ਗੁਰੂ ਘਰ ਦੇ ਪ੍ਰਧਾਨ ਮਾਣਯੋਗ ਸ਼ਿਗਾਰਾ ਸਿੰਘ ਰੋਲ ਸਮੂਹ ਮੈਂਬਰ ਸਹਿਬਾਨ ਅਤੇ ਸਮੂਹ ਸਾਧਸੰਗਤ ਦਾ ਧੰਨਵਾਦ ਕੀਤਾ। ਟੰਤ ਵਿਚ ਗੁਰੂ ਘਰ ਦੇ ਪ੍ਰਧਾਨ ਮਾਣਯੋਗ ਸ੍ਰੀ ਸ਼ਿਗਾਰਾ ਸਿੰਘ ਰੋਲ ਜੀ ਵੱਲੋਂ ਇਸ ਮਹਾਨ ਕਾਰਜ ਨੂੰ ਸਫਲ ਬਨਾਉਣ ਵਿਚ ਸ਼ਾਮਿਲ ਸਮੂਹ ਸਾਧਸੰਗਤ ਦਾ ਧੰਨਵਾਦ ਕੀਤਾ ਗਿਆ।

Be the first to comment

Leave a Reply