ਸ੍ਰੋਮਣੀ ਅਕਾਲੀਦਲ ਅਮਿ੍ਰਤਸਰ ਵੱਲੋਂ ਸ਼ਹੀਦੀ ਸਮਾਗਮ ਉੱਤੇ ਕੈਲੇਫੋਰਨੀਆ ਦੇ ਪਾਰਟੀ ਢਾਂਚੇ ਦਾ ਐਲਾਣ

ਬੀਤੇ ਐਤਵਾਰ ਸ੍ਰੋਮਣੀ ਅਕਾਲੀਦਲ ਅਮ੍ਰਿਤਸਰ ਕੈਲੇਫੋਰਨੀਆ ਯੂਨਿਟ ਵੱਲੋਂ ਗੁਰਦਵਾਰਾ ਸਾਹਿਬ ਦਸ਼ਮੇਸ ਦਰਬਾਰ ਵਿਖੇ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਸ਼ਹੀਦੀ ਬੇਅੰਤ ਸਿੰਘ। ਸਤਵੰਤ ਸਿੰਘ ਜੀ ਅਤੇ ਨਵੰਬਰ 1984 ਅਤੇ ਪੰਥ ਅਤੇ ਗੁਰੂ ਗ੍ਰੰਥ ਲਈ ਅਤੇ ਸਿੱਖ ਅਜ਼ਾਦੀ ਲਈ ਆਪਣੀਆ ਜਾਂਨਾਂ ਕੁਰਬਾਨ ਕਰ ਗਏ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉੱਪਰੰਤ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਕੀਤੀਆ ਗਈਆਂ ਸ਼ਹੀਦਾਂ ਨਮਿਰਤ ਪਾਠ ਦੀ ਸੇਵਾ ਗੁਰਸਿੱਖ ਬਲਵਿੰਦਰ ਸਿੰਘ ਤੇ ਪਰਿਵਾਰ ਵੱਲੋਂ ਲਈ ਗਈ ਪੰਥ ਦੇ ਪ੍ਰਸਿੱਧ ਕਵੀਸ਼ਰ ਸਰਵਣ ਸਿੰਘ ਦੇ ਜਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਪਾਰਟੀ ਪ੍ਰਧਾਨ ਤਰਸੇਮ ਸਿੰਘ ਜੀ ਖਾਲਸਾ ਵੱਲੋਂ ਪਾਰਟੀ ਦੀਆ ਨਿਯੁਕਤੀਆਂ ਦਾ ਐਲਾਨ ਹੇਠ ਲਿਖੇ ਅਨੁਸਾਰ ਕੀਤਾ ਗਿਆ
ਗੁਰਜੀਤ ਸਿੰਘ ਟਰਲਕ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਮੀਤ ਪ੍ਰਧਾਨ ਭਗਵੰਤ ਸਿੰਘ ਸਲੀਨਸ ਜਰਨਲ ਸਕੱਤਰ ਸੁਰਜੀਤ ਸਿੰਘ ਟਰਲਕ ਜਨਰਲ ਸਕੱਤਰ ਅਰਵਿੰਦਰ ਸਿੰਘ ਬਟਾਲਾ ਸੀਨੀਅਰ ਮੀਤ ਪ੍ਰਧਾਨ ,ਪਰਮਿੰਦਰ ਸਿੰਘ ਟੁਲੈਰੀ ਮੀਤ ਪ੍ਰਧਾਨ ਸੁਰਿੰਦਰ ਸਿੰਘ ਸੱਦੋਵਾਲ ਮੀਤ ਪ੍ਰਧਾਨ ਬਲਵਿੰਦਰ ਸਿੰਘ ਫਰਿਜਨੋ ਪ੍ਰਚਾਰ ਸਕੱਤਰ ਗੁਰਨਾਮ ਸਿੰਘ ਭੰਡਾਲ ਪ੍ਰਚਾਰ ਸਕੱਤਰ ਹਰਦੀਪ ਸਿੰਘ ਚੀਮਾ ਪ੍ਰਚਾਰ ਸਕੱਤਰ ਗੁਰਜੀਤ ਸਿੰਘ ਝਾਮਪੁਰ ਮੀਡੀਆ ਸੈਕਟਰੀ ਦਰਬਾਰਾ ਸਿੰਘ ਕਰਨਾਲ ਜਨਰਲ ਸਕੱਤਰ ((((ਦਲਜੀਤ ਸਿੰਘ ਯੂਬਾ ਸਿਟੀ ਅਜੈਬ ਸਿੰਘ ਸੁਖਿਵੰਦਰ ਸਿੰਘ ਜੱਸੜ ਹਰਪ੍ਰੀਤ ਸਿੰਘ ਸਟਾਕਟਨ ਗੁਰਮੇਲ ਸਿੰਘ ਸੰਘਾ ਗੁਰਦੀਪ ਸਿੰਘ ਬਦੇਸਾ ਕੁਲਵਿੰਦਰ ਸਿੰਘ ਮਾਨ ਯੂਬਾ ਸਿਟੀ ਸਾਰੇ ਐਗਜੈਕਟਿਵ ਕਮੇਟੀ ਮੈਂਬਰ )))
ਗੁਲਜ਼ਾਰ ਸਿੰਘ ਸੀਨੀਅਰ ਵਰਕਿੰਗ ਕਮੇਟੀ ਮੈਂਬਰ
((((ਹਰਭਜਨ ਸਿੰਘ ਟੁਲੈਰੀ ਬਲਵੰਤ ਸਿੰਘ ਟੁਲੈਰੀ ਹਰਦੀਪ ਸਿੰਘ ਬੇਕਰਸਫੀਲਡ ਅਮਰੀਕ ਸਿੰਘ ਤਾਰਾ ਸਿੰਘ ਬੇਕਰਸਫੀਲਡ ਸਾਰੇ ਵਰਕਿੰਗ ਕਮੇਟੀ ਮੈਂਬਰਾਂ ਨੂੰ ਪਾਰਟੀ ਜ਼ੁੰਮੇਵਾਰੀਆਂ ਲਈ ਨਿਯੁਕਤ ਕੀਤਾ ਗਿਆ ਰਮਿੰਦਰਜੀਤ ਸਿੰਘ ਮਿੰਟੂ ਨੂੰ ਪਾਰਟੀ ਦੇ ਪੈਨਲ ਬੋਰਡ ਦਾ ਮੈਂਬਰ ਬਣਨ ਤੇ ਗੁਰੂ ਘਰ ਵੱਲੋਂ ਸਿਰੋਪੇ ਦੀ ਬਖ਼ਸ਼ਿਸ਼ ਕੀਤੀ ਗਈ
ਅੱਜ ਦੇ ਇੱਸ ਸਮਾਗਮ ਨੂੰ ਵੱਖ ਵੱਖ ਬੁਲਾਰਿਆਂ ਜਿੰਨਾ ਵਿੱਚ ਜੀਤ ਸਿੰਘ ਆਲੋਅਰਖ ਬੀਬੀ ਗੁਰਦੀਪ ਕੌਰ ਗੁਰਜੀਤ ਸਿੰਘ ਝਾਮਪੁਰ ਪ੍ਰੀਤਮ ਸਿੰਘ ਜੋਗਾਨੰਗਲ ਦਲਜੀਤ ਸਿੰਘ ਬੇਕਰਸਫੀਲਡ ਤਾਰਾ ਸਿੰਘ ਬੇਕਰਸਫੀਲਡ ਅਰਵਿੰਦਰ ਸਿੰਘ ਬਟਾਲਾ ਅਮਰੀਕ ਸਿੰਘ ਖ਼ਾਲਸਤਾਨੀ ਜਥੇਦਾਰ ਸੁਲੱਖਣ ਸਿੰਘ ਨਿਵਾਜੀਪੁਰ ਹਰਭਜਨ ਸਿੰਘ ਦਸੂਹਾ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਸਟੇਜ ਦੀ ਸੇਵਾ ਭਾਈ ਜਤਿੰਦਰ ਸਿੰਘ ਫਰਿਜਨੋ ਨੇ ਬਾਖੂਬੀ ਨਿਭਾਈ
ਆਈਆ ਸੰਗਤਾਂ ਦਾ ਪਾਰਟੀ ਦੀ ਕੈਲੇਫੋਰਨੀਆ ਇਕਾਈ ਦੇ ਪ੍ਰਧਾਨ ਜਥੇਦਾਰ ਤਰਸੇਮ ਸਿੰਘ ਹੋਰਾਂ ਨੇ ਧੰਨਵਾਦ ਕੀਤਾ ਤੇ ਕਿਹਾ ਕਿ ਸ਼ਹੀਦਾਂ ਦੀ ਸੋਚ ਨੂੰ ਆਉਣ ਵਾਲ਼ੀਆਂ ਪੀੜੀਆ ਦੇ ਮਨਾਂ ਵਿੱਚੋਂ ਮਿਟਣ ਨਹੀਂ ਦਿੱਤਾ ਜਾਵੇਗੀ। ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਬਚਨਬੱਦਤਾ ਪ੍ਰਗਟਾਈ

Be the first to comment

Leave a Reply