ਸ. ਐਸ ਪੀ ਸਿੰਘ ਓਬੇਰੋਇ ਜੀ ਨੇ ਜਲੰਧਰ ਵਿਚ ਦੋਆਬਾ ਐਕਸਪ੍ਰੈਸ ਅਖਬਾਰ ਦਾ ਜਲੰਧਰ ਐਡੀਸ਼ਨ ਲੌਂਚ ਕੀਤਾ

ਸਰਬਤ ਦਾ ਭਲਾ ਚੈਰੀਟੇਬਲ ਟ੍ਰਸ੍ਟ ਦੇ ਮੈਨੇਜਿੰਗ ਟਰੱਸਟੀ ਸ. ਐਸ ਪੀ ਸਿੰਘ ਓਬੇਰੋਇ ਜੀ ਨੇ ਜਲੰਧਰ ਵਿਚ ਦੋਆਬਾ ਐਕਸਪ੍ਰੈਸ ਅਖਬਾਰ ਦਾ ਜਲੰਧਰ ਐਡੀਸ਼ਨ ਲੌਂਚ ਕੀਤਾ। ਦੋਆਬਾ ਐਕਸਪ੍ਰੈਸ ਅਖਬਾਰ ਵਲੋਂ ਸ. ਐਸ ਪੀ ਸਿੰਘ ਓਬੇਰੋਇ ਜੀ ਨੂੰ ਸਨਮਾਨਿਤ ਕੀਤਾ ਗਿਆ।

Be the first to comment

Leave a Reply