ਹੁਣ ਹੋਈਆਂ ਵਿਧਾਨ ਸਭਾ ਚੋਣਾਂ ਤਾਂ ਦਿੱਲੀ ‘ਚ ਫਿਰ ਬਣੇਗੀ ਕੇਜਰੀਵਾਲ ਸਰਕਾਰ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਤੀਜੀ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਇਕ ਨਿਊਜ਼ ਚੈਨਲ ਅਤੇ ਸੀ-ਵੋਟਰ ਨੇ ਦਿੱਲੀ ‘ਚ ਸਰਵੇ ਕਰਵਾਇਆ। ਕੇਜਰੀਵਾਲ ਸਰਕਾਰ ਨੂੰ ਲੈ ਕੇ ਆਖਰ ਜਨਤਾ ਦਾ ਮੂਡ ਕੀ ਹੈ ਸਰਵੇ ਇਸ ‘ਤੇ ਆਧਾਰਤ ਸੀ। ਇਹ ਸਰਵੇ 3 ਤੋਂ 12 ਫਰਵਰੀ ਦਰਮਿਆਨ ਕੀਤਾ ਗਿਆ। ਇਸ ਸਰਵੇ ‘ਚ ਕੁੱਲ 4170 ਲੋਕਾਂ ਦੀ ਰਾਏ ਲਈ ਗਈ ਹੈ। ਸਰਵੇ ਅਨੁਸਾਰ ਜੇਕਰ ਹੁਣ ਦਿੱਲੀ ‘ਚ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ ਤਾਂ ਰਾਜਧਾਨੀ ਦਿੱਲੀ ‘ਚ ਇਕ ਵਾਰ ਫਿਰ ਤੋਂ ਕੇਜਰੀਵਾਲ ਦੀ ਹੀ ਸਰਕਾਰ ਬਣੇਗੀ।

Be the first to comment

Leave a Reply