ਜ਼ਮੀਨ ਖਿਸਕਣ ਕਾਰਨ ਕੌਮੀ ਮਾਰਗ ਬੰਦ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੰਡੋਹ ਇਲਾਕੇ ‘ਚ ਜ਼ਮੀਨ ਖਿਸਕਣ ਕਾਰਨ ਕੌਮੀ ਮਾਰਗ 21 ‘ਤੇ ਭਾਰੀ ਮਲਬਾ ਇਕਠਾ ਹੋਣ ਦੇ ਚੱਲਦਿਆਂ ਕੌਮੀ ਮਾਰਗ ਬੰਦ ਹੋ ਗਿਆ ਹੈ। ਬਹੁਤ ਸਾਰੇ ਸੈਲਾਨੀਆਂ ਤੇ ਕਾਰਾਂ, ਗੱਡੀਆਂ ਸਮੇਤ ਲੋਕ ਫਸ ਗਏ ਹਨ।

Be the first to comment

Leave a Reply