ਫ਼ਜ਼ੂਲ ‘ਚ ਪਟੀਸ਼ਨ ਦਾਇਰ ਕਰਨ ਵਾਲਿਆਂ ‘ਤੇ ਸਖ਼ਤ – ਸੁਪਰੀਮ ਕੋਰਟ

ਨਵੀਂ ਦਿੱਲੀ,  – ਸੁਪਰੀਮ ਕੋਰਟ ਫ਼ਜ਼ੂਲ ‘ਚ ਪਟੀਸ਼ਨ ਦਾਇਰ ਕਰਨ ਵਾਲਿਆਂ ‘ਤੇ ਸਖ਼ਤ ਹੋ ਗਿਆ ਹੈ। ਸੁਪਰੀਮ ਕੋਰਟ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਣ ਵਾਲੇ ਪਟੀਸ਼ਨਕਰਤਾ ‘ਤੇ ਇਕ ਲੱਖ ਦਾ ਜੁਰਮਾਨਾ ਬਰਕਰਾਰ ਰੱਖਿਆ ਹੈ।

Be the first to comment

Leave a Reply

Your email address will not be published.


*