13ਵੇਂ ਿਵਸ਼ਵ ਕਬੱਡੀ ਕੱਪ ਿਵੱਚ ‘ਅੰਡਰ 21’ ਟੀਮ ਚ ਉਮਰ ਦੀ ਹੱਦ ਵਧਾ ਕੇ ‘ਅੰਡਰ 25’ ਕਰ ਦਿੱਤੀ

ਸਨਫਰਾਂਸਿਸਕੋ : 17 ਸਤੰਬਰ ਨੂੰ ਲੋਗਨ ਹਾਈ ਸਕੂਲ ਯੂਨੀਅਨ ਸਿਟੀ(ਕੈਲੀਫਿਰਨੀਆਂ) ਿਵਖੇ ਕਰਵਾਏ ਜਾ ਰਹੇ 13ਵੇਂ ਿਵਸ਼ਵ ਕਬੱਡੀ ਕੱਪ ਿਵੱਚ ‘ਅੰਡਰ 21’ ਟੀਮ ਚ ਉਮਰ ਦੀ ਹੱਦ ਵਧਾ ਕੇ ‘ਅੰਡਰ 25’ ਕਰ ਦਿੱਤੀ ਗਈ ਹੈ ਤੇ ਿੲਸ ਵਰਗ ਿਵੱਚ ਚਾਰ ਟੀਮਾਂ,ਫਤਿਹ ਸਪੋਰਟਸ ਕਲੱਬ ,ਬਾਬਾ ਦੀਪ ਿਸੰਘ ਸਪੋਰਟਸ ਕਲੱਬ,ਸੈਨਹੋਜੇ ਗੁਰੂਘਰ ਤੇ ਚੜ੍ਹਦੀ ਕਲਾ ਸਪੋਰਟਸ ਕਲੱਬ ਭਾਗ ਲੈਣਗੇ।ਮੁੱਖ ਸ੍ਰਪਰਸਤ ਸ ਅਮੋਲਕ ਿਸੰਘ ਗਾਖਲ ਅਨਸਾਰ ਏ ਟੀਮ ਦਾ ਿਖਡਾਰੀ ਿੲਸ ਵਰਗ ਚ ਨਹੀਂ ਖੇਡ ਸਕੇਗਾ। ਉਨ੍ਹਾਂ ਿੲਹ ਵੀ ਕਿਹਾ ਕਿ ਸਾਰੀਆਂ ਟੀਮਾਂ ਦੀ ਸਵੇਰੇ 9 ਵਜੇ ਹਾਜਰੀ ਯਕੀਨੀ ਹੋਵੇਗੀ,ਅਜਿਹਾ ਨਾ ਹੋਣ ਦੀ ਸੂਰਤ ਿਵੱਚ ਟੀਮ ਨੂੰ ਖੇਡਣ ਦੇ ਮੌਕੇ ਤੋੰ ਵੰਚਿਤ ਕੀਤਾ ਜਾ ਸਕਦਾ ਹੈ।ਹਰ ਖਿਡਾਰੀ ਕੋਲ ਆਪਣੀ ਆਈ ਡੀ ਹੋਣੀ ਲਾਜਮੀ ਹੈ।ਕੌਮਾਂਤਰੀ ਕਬੱਡੀ ਦੇ ਿਨਯਮ ਲਾਗੂ ਹੋਣਗੇ !

Be the first to comment

Leave a Reply