17 ਦਸੰਬਰ ਨੂੰ ਹੋਣ ਵਾਲੀਆ ਨਗਰ ਨਿਗਮ ਚੋਣਾਂ ਲਈ ਮੈਦਾਨ ਵਿਚ ਉਤਰੇ ਵਾਰਡ ਨੰਬਰ 58 ਤੋਂ ਗੁਰਮੁੱਖ ਸਿੰਘ ਢਿਲੋਂ

ਪਟਿਆਲਾ-  ਵਾਰਡ 58 ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਹਰਮਨ ਪਿਆਰੇ ਸਾਂਝੇ ਉਮੀਦਵਾਰ ਗੁਰਮੁੱਖ ਸਿੰਘ ਢਿਲੋਂ ਜਿਨ੍ਹਾਂ ਦਾ ਚੋਣ ਨ ਨਿਸ਼ਾਨ ਤੱਕੜੀ ਹੈ। ਗੁਰਮੁੱਖ ਸਿੰਘ ਢਿਲੋਂ ਨੇ ਲੋਕ ਨੂੰ ਅਪੀਲ ਕਰਦੇ ਹੋਏ ਕਿਹਾ ਕਿ 17 ਦਿਸੰਬਰ  ਨੂੰ ਹੋਣ ਵਾਲੀਆ ਨਗਰ ਨਿਗਮ ਚੋਣਾਂ ਵਿਚ ਓਹਨਾ ਨੂੰ ਆਪਣਾ ਇਕ -ਇਕ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ।

Be the first to comment

Leave a Reply