PUNJAB

ਸਨਾਤਨ ਧਰਮ ਰਾਹੀ ਪ੍ਰਮਾਤਮਾ ਦਾ ਨਾਅ ਜਪਣ ਡੇਰਾ ਪ੍ਰੇਮੀ : ਪਵਨ ਗੁਪਤਾ

0

ਪਟਿਆਲਾ –  : ਪਿਛਲੇ ਦੀਨੀ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵੱਲੋਂ ਹਰਿਆਣਾ ਸਥਿਤ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ‘ਚ ਹੋਈ ਹਿੰਸਕ ਘਟਨਾ ਦੀ ਸ਼ਿਵ ਸੈਨਾ ਹਿੰਦੁਸਤਾਨ […]

INDIA

ਗੋਰਖਪੁਰ ‘ਚ ਦਿਮਾਗ਼ੀ ਬੁਖਾਰ ਨਾਲ 60 ਬੱਚਿਆਂ ਦੀ ਮੌਤ

0

ਗੋਰਖਪੁਰ –  ਉੱਤਰ ਪ੍ਰਦੇਸ਼ ‘ਚ ਗੋਰਖਪੁਰ ਸਥਿਤ ਬਾਬਾ ਰਾਘਵਦਾਸ ਮੈਡੀਕਲ ਕਾਲਜ ‘ਚ ਪਿਛਲੇ 72 ਘੰਟਿਆਂ ‘ਚ ਦਿਮਾਗੀ ਬੁਖਾਰ ਅਤੇ ਹੋਰ ਬੀਮਾਰੀਆਂ ਨਾਲ ਪੀੜਤ 60 ਬੱਚਿਆਂ ਦੀ ਮੌਤ ਹੋ ਗਈ ਹੈ। […]

INDIA

ਸੂਬਾ ਸਰਕਾਰ ਦਾ ਰਾਮ ਰਹਿਮ ਦੇ ਮਾਮਲੇ ‘ਚ ਆਦੇਸ਼ਾਂ ਦੀ ਪਾਲਣਾ ਕਰਵਾਉਣਾ ਮੁੱਖ ਟੀਚਾ ਰਿਹਾ : ਮਨੋਹਰ ਲਾਲ

0

ਨਵੀਂ ਦਿੱਲੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੀ ਦਿਨਾਂ ਹਰਿਆਣਾ ਵਿਚ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹਿਮ ਦੇ ਮਾਮਲੇ ਵਿਚ ਹੋਏ ਘਟਨਾ ਤੋਂ […]

PUNJAB

ਵਿਜੀਲੈਂਸ ਵਲੋਂ ਅਡੀਸ਼ਨਲ ਸਬ-ਡਵੀਜ਼ਨਲ ਸਹਾਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ

0

ਚੰਡੀਗੜ੍ਹ  : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਐਸ.ਡੀ.ਐਮ. ਸ਼ਹੀਦ ਭਗਤ ਸਿੰਘ ਨਗਰ ਦੇ ਦਫਤਰ ਵਿਖੇ ਤਾਇਨਾਤ ਸੁਖਵਿੰਦਰ ਸਿੰਘ, ਅਡੀਸ਼ਨਲ ਸਬ-ਡਵੀਜ਼ਨਲ ਸਹਾਇਕ ਨੂੰ ਇਕ ਲੱਖ ਰੁਪਏ ਦੀ […]

PUNJAB

ਸਿਆਸੀ ਮੌਕਾਪ੍ਰਸਤੀ ਅਤੇ ਸਸਤੀ ਸ਼ੌਹਰਤ ਤਹਿਤ ਕਾਨੂੰਨੀ ਪ੍ਰਕ੍ਰਿਆ ‘ਤੇ ਵੀ ਕਰ ਰਹੇ ਨੇ ਸਵਾਲ

0

ਚੰਡੀਗੜ੍ਹ : ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ‘ਤੇ ਵਰ੍ਹਦਿਆਂ ਕਿਹਾ ਕਿ ਖਹਿਰਾ ਆਪਣੀਂ ਸਿਆਸੀ ਮੌਕਾਪ੍ਰਸਤੀ ਅਤੇ […]

PUNJAB

ਤਨਾਅ ਭਰੇ ਹਲਾਤਾਂ ਬਾਵਜੂਦ ਸਮਾਜਸੇਵੀ ਲੋਕ ​​​​​​​ਫੌਜੀ ਦਸਤਿਆਂ ਨੂੰ ਛਕਾਉਂਦੇ ਰਹੇ ਲੰਗਰ

0

ਫਿਰੋਜ਼ਪੁਰ  : ਡੇਰਾ ਸੱਚਾ ਸੌਦਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਖਿਲਾਫ ਆਏ ਸੀ ਬੀ ਆਈ ਅਦਾਲਤ ਦੇ ਫੈਸਲੇ ਦੌਰਾਨ ਪੰਜਾਬ ਅੰਦਰ ਸੀ ਆਰ ਪੀ ਐਫ , ਪੰਜਾਬ ਪੁਲਿਸ ਅਤੇ […]

PUNJAB

ਨਾਮ ਚਰਚਾ ਘਰਾਂ ਬਾਹਰ ਨੋਟਿਸ ਚਿਪਕਾ ਕੇ ਲਗਾਇਆ ਪੁਲਿਸ ਪਹਿਰਾ

0

ਗੁਰੂਹਰਸਹਾਏ/ਫਿਰੋਜ਼ਪੁਰ  : ਡੇਰਾ ਸੱਚਾ ਸੌਦਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਆਏ ਅਦਾਲਤੀ ਫੈਸਲੇ ਤੋਂ ਬਾਅਦ ਚਾਹੇ ਕਰਫਿਊ ਹਟਾ ਦਿੱਤਾ ਗਿਆ ਹੈ ਪਰ ਹਲਾਤ ਆਮ ਵਰਗੇ ਹੋਣ ਵਿਚ ਅਜੇ ਸਮਾਂ […]

AMERICA

ਗੁਰਦੁਆਰਾ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਅਤੇ ਸੈਵਨ ਕਿੰਗਜ਼ ਦੇ ਸਹਿਯੋਗ ਨਾਲ ਯੂ ਕੇ ਗੱਤਕਾ ਫੈਡਰੇਸ਼ਨ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਿਜ ਚਿੱਗਵੈੱਲ ਵਿਖੇ 5ਵੀਂ ਗੱਤਕਾ ਰਾਸ਼ਟਰੀ ਚੈਂਪੀਅਨਸ਼ਿਪ ਧੂਮ ਧਾਮ ਨਾਲ ਕਰਵਾਈ ਗਈ

0

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) 5ਵੀਂ ਯੂ ਕੇ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿਚ ਯੂ ਕੇ ਭਰ ‘ਚੋਂ 9 ਗਤਕਾ ਅਖਾੜਿਆਂ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ‘ਚੋਂ 12 […]

PUNJAB

ਫੜ੍ਹੇ ਗਏ ਬਾਡੀਗਾਰਡਜ਼ ਰਾਮ ਰਹੀਮ ਦੀ ਕਾਲੀਆਂ ਕਰਤੂਤਾਂ ਦਾ ਕੋਈ ਭੇਤ ਨਹੀਂ ਸੀ

0

ਚੰਡੀਗੜ੍ਹ  : ਸਾਧਵੀ ਸਸੀਰਕ ਸ਼ੋਸ਼ਣ ਮਾਮਲੇ ਦੇ ਦੋਸ਼ੀ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਫੜ੍ਹੇ ਗਏ ਬਾਡੀਗਾਰਡਜ਼ ਰਣਜੀਤ ਸਿੰਘ, ਅਨੂਪ, ਸੁਖਵਿੰਦਰ ਸਿੰਘ, ਧਰਮਿੰਦਰ ਤੇ ਮਨਿੰਦਰ ਸਿੰਘ ਨੂੰ ਉਸ […]