SPORTS

ਅੱਜ ਤੋਂ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਦੇ ਗੇਟ ਨੰਬਰ-2 ਦਾ ਨਾਮ ਭਾਰਤੀ ਟੀਮ ਦੇ ਇਸ ਬੱਲੇਬਾਜ਼ ਰੱਖਿਆ ਦੇ ਨਾਮ ਉੱਤੇ

0

ਨਵੀਂ ਦਿੱਲੀ— ਭਾਰਤੀ ਟੀਮ ਦੇ ਇਸ ਬੱਲੇਬਾਜ਼ ਦੇ ਨਾਮ ਉੱਤੇ ਅੱਜ ਤੋਂ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਦੇ ਗੇਟ ਨੰਬਰ-2 ਦਾ ਨਾਮ ਰੱਖਿਆ ਜਾਵੇਗਾ। ਇਸਦੇ ਲਈ ਦਿੱਲੀ ਅਤੇ ਜ਼ਿਲਾ ਕ੍ਰਿਕਟ […]

PUNJAB

ਪੰਜਾਬ ਵਿੱਚ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ ਬੀਤੇ ਦਿਨ ਤਿੰਨ ਵਿਚ ਕਰਜੇ ਕਾਰਨ ਕੀਤੀ ਖੁਦਕੁਸ਼ੀ

0

ਚੰਡੀਗੜ੍ਹ: ਪੰਜਾਬ ਵਿੱਚ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ। ਬੀਤੇ ਦਿਨ ਤਿੰਨ ਕਿਸਾਨਾਂ ਨੇ ਕਰਜੇ ਕਾਰਨ ਖੁਦਕੁਸ਼ੀ ਕੀਤੀ। ਰੁੜਕੀ ਕਲਾਂ ਦੇ ਪਿੰਡ ਲਸੋਈ ਦੇ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਲੋਂ […]

INDIA

ਹਨੀਪ੍ਰੀਤ ਦੇ ਰਿਸ਼ਤੇਦਾਰਾਂ ਨੂੰ ਵੀ. ਵੀ. ਆਈ. ਪੀ. ਟਰੀਟਮੈਂਟ ਦੇਣ ਦੇ ਮਾਮਲੇ ਵਿਚ ਅੱਜ ਜੇਲ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਅੰਬਾਲਾ ਸੈਂਟਰਲ ਜੇਲ ਦਾ ਕੀਤਾ ਦੌਰਾ

0

ਅੰਬਾਲਾ ਸ਼ਹਿਰ – ਹਨੀਪ੍ਰੀਤ ਦੇ ਰਿਸ਼ਤੇਦਾਰਾਂ ਨੂੰ ਵੀ. ਵੀ. ਆਈ. ਪੀ. ਟਰੀਟਮੈਂਟ ਦੇਣ ਦੇ ਮਾਮਲੇ ਵਿਚ ਅੱਜ ਜੇਲ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਅੰਬਾਲਾ ਸੈਂਟਰਲ ਜੇਲ ਦਾ ਦੌਰਾ ਕੀਤਾ। ਮੰਤਰੀ […]

PUNJAB

ਅੱਜ ਕਾਦੀਆਂ ਰੇਲਵੇ ਸਟੇਸ਼ਨ ‘ਤੇ ਰੋਡਵੇਜ਼ ਦੇ ਅੱਡਾ ਇੰਚਾਰਜ ਬਟਾਲਾ ਦੀ ਭੇਤਭਰੀ ਹਾਲਤ ‘ਚ ਮੌਤ ਹੋਣ ਦਾ ਸਮਾਚਾਰ ਮਿਲਿਆ

0

ਬਟਾਲਾ-  ਅੱਜ ਕਾਦੀਆਂ ਰੇਲਵੇ ਸਟੇਸ਼ਨ ‘ਤੇ ਰੋਡਵੇਜ਼ ਦੇ ਅੱਡਾ ਇੰਚਾਰਜ ਬਟਾਲਾ ਦੀ ਭੇਤਭਰੀ ਹਾਲਤ ‘ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਦੀਆਂ ਦੇ ਐੱਸ. ਐੱਚ. […]

PUNJAB

ਕਾਦੀਆਂ ‘ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਣਾ ਜਾਰੀ, ਬੀਤੀ ਰਾਤ ਫ਼ਜ਼ਲੇ ਉਮਰ ਪਿੰ੍ਰਟਿੰਗ ਪ੍ਰੈੱਸ ਦੇ ਨੇੜੇ ਸਥਿਤ ਇਕ ਵੈਲਡਿੰਗ ਅਤੇ ਇਕ ਸ਼ਟਰਿੰਗ ਦੀ ਦੁਕਾਨ ‘ਚ ਚੋਰਾਂ ਵੱਲੋਂ ਕੰਧ ਪਾੜ ਕੇ ਚੋਰੀ ਕਰਨ ਦਾ ਸਮਾਚਾਰ

0

ਕਾਦੀਆਂ, –  ਕਾਦੀਆਂ ‘ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਣਾ ਜਾਰੀ ਹੈ। ਬੀਤੀ ਰਾਤ ਫ਼ਜ਼ਲੇ ਉਮਰ ਪਿੰ੍ਰਟਿੰਗ ਪ੍ਰੈੱਸ ਦੇ ਨੇੜੇ ਸਥਿਤ ਇਕ ਵੈਲਡਿੰਗ ਅਤੇ ਇਕ ਸ਼ਟਰਿੰਗ ਦੀ ਦੁਕਾਨ ‘ਚ ਚੋਰਾਂ ਵੱਲੋਂ […]

PUNJAB

ਜ਼ਿਲੇ ਵਿਚ ਅਚਾਨਕ ਬਦਲੇ ਮੌਸਮ ਦੇ ਮਿਜਾਜ਼ ਨੇ ਵਧਾ ਦਿੱਤੀ ਆੜ੍ਹਤੀਆਂ ਤੇ ਕਿਸਾਨਾਂ ਦੀ ਪ੍ਰੇਸ਼ਾਨੀ

0

ਗੁਰਦਾਸਪੁਰ, –  ਜ਼ਿਲੇ ਵਿਚ ਅਚਾਨਕ ਬਦਲੇ ਮੌਸਮ ਦੇ ਮਿਜਾਜ਼ ਨੇ ਆੜ੍ਹਤੀਆਂ ਤੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਅਨਾਜ ਖਰੀਦ ਕੇਂਦਰਾਂ ‘ਤੇ ਝੋਨਾ ਵੇਚਣ ਆਏ ਕਿਸਾਨ ਇਸੇ ਚਿੰਤਾ ਵਿਚ ਹਨ […]

PUNJAB

ਸਰਹੱਦੀ ਕਸਬਾ ਕਲਾਨੌਰ ਸਮੇਤ ਵੱਖ-ਵੱਖ ਥਾਵਾਂ ‘ਤੇ ਇਕ ਸ਼ਾਤਿਰ ਠੱਗ ਵੱਲੋਂ ਫਰੂਟ ਅਤੇ ਮੀਟ ਵਾਲੀ ਦੁਕਾਨ ਦੇ ਮਾ ਕਾਂ ਨੂੰ ਅਨੋਖੇ ਢੰਗਣ ਨਾਲ ਨਕਦੀ ਲੈ ਕੇ ਰਫੂਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ

0

ਕਲਾਨੌਰ-  ਸਰਹੱਦੀ ਕਸਬਾ ਕਲਾਨੌਰ ਸਮੇਤ ਵੱਖ-ਵੱਖ ਥਾਵਾਂ ‘ਤੇ ਇਕ ਸ਼ਾਤਿਰ ਠੱਗ ਵੱਲੋਂ ਫਰੂਟ ਅਤੇ ਮੀਟ ਵਾਲੀ ਦੁਕਾਨ ਦੇ ਮਾਲਕਾਂ ਅਤੇ ਇਕ ਦੁਕਾਨਦਾਰ ਦਾ ਬੱਚਾ ਦੂਸਰੀ ਦੁਕਾਨ ‘ਤੇ ਅਤੇ ਦੂਸਰੇ ਦੁਕਾਨਦਾਰ […]

PUNJAB

ਹਰ ਜ਼ੁਬਾਨ ‘ਤੇ ਇਕ ਹੀ ਸਵਾਲ ਸੀ ਕਿ ਵਿਪਨ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਕੀ ਕਸੂਰ ਹੈ? ਦਰਿੰਦਿਆਂ ਨੇ ਹੱਸਦੇ ਹੋਏ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ

0

ਅੰਮ੍ਰਿਤਸਰ -”ਮੇਰੇ ਪਾਪਾ ਨੂੰ ਅੱਜ ਕਿਉਂ ਨਹੀਂ ਸੁਣਦੀ ਮੇਰੀ ਆਵਾਜ਼, ਉਹ ਤਾਂ ਰੋਜ਼ ਮੇਰੀ ਆਵਾਜ਼ ਸੁਣ ਕੇ ਉੱਠ ਜਾਂਦੇ ਹਨ।” ਇਹ ਗੱਲ ਹਿੰਦੂ ਸੰਗਠਨ ਦੇ ਨੇਤਾ ਵਿਪਨ ਸ਼ਰਮਾ ਦੀ ਮੌਤ […]

PUNJAB

ਹਿੰਦੂ ਸੰਘਰਸ਼ ਸੈਨਾ ਦੇ ਜ਼ਿਲਾ ਪ੍ਰਧਾਨ ਵਿਪਨ ਸ਼ਰਮਾ ਦੀ ਹੱਤਿਆ ਦੇ ਵਿਰੋਧ ਵਿਚ ਮੰਗਲਵਾਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ

0

ਅੰਮ੍ਰਿਤਸਰ -ਹਿੰਦੂ ਸੰਘਰਸ਼ ਸੈਨਾ ਦੇ ਜ਼ਿਲਾ ਪ੍ਰਧਾਨ ਵਿਪਨ ਸ਼ਰਮਾ ਦੀ ਹੱਤਿਆ ਦੇ ਵਿਰੋਧ ਵਿਚ ਮੰਗਲਵਾਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਹਿੰਦੂ ਸੰਘਰਸ਼ ਸੈਨਾ ਦੇ ਕੌਮੀ ਪ੍ਰਧਾਨ ਅਰੁਣ […]

PUNJAB

ਜਾਪਾਨ ਦੇ ਭਾਰਤ ਵਿਚ ਰਾਜਦੂਤ ਕੈਂਜੀ ਹੀਰਾਮਤਸੁ ਨੇ ਅੱਜ ਦਿੱਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਕੀਤੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ

0

ਜਲੰਧਰ/ਚੰਡੀਗੜ੍ਹ-ਜਾਪਾਨ ਨੇ ਪੰਜਾਬ ਨੂੰ ਨਵਿਆਉਣਯੋਗ ਊਰਜਾ, ਉਦਯੋਗਿਕ ਪਾਰਕਾਂ ਤੇ ਸਕਿਲ ਡਿਵੈੱਲਪਮੈਂਟ ਦੇ ਖੇਤਰ ਵਿਚ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ। ਜਾਪਾਨ ਦੇ ਭਾਰਤ ਵਿਚ ਰਾਜਦੂਤ ਕੈਂਜੀ ਹੀਰਾਮਤਸੁ ਨੇ ਅੱਜ ਦਿੱਲੀ […]