INDIA

11 ਸਾਲ ਦੇ ਇਕ ਵਿਦਿਆਰਥੀ ਦਾ ਲਿਮਕਾ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਨਾਂ ਦਰਜ

0

ਬੈਂਗਲੁਰੂ — ਬੈਂਗਲੁਰੂ ਦੇ 11 ਸਾਲ ਦੇ ਇਕ ਵਿਦਿਆਰਥੀ ਨੇ ਆਪਣੀ ਪ੍ਰਤਿਭਾ ਅਤੇ ਇਕ ਅਨੋਖੇ ਸ਼ੌਕ ਦੇ ਜ਼ੋਰ ‘ਤੇ ਲਿਮਕਾ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਆਪਣਾ ਨਾਂ ਦਰਜ ਕਰਵਾ ਲਿਆ […]

PUNJAB

ਕਾਂਗਰਸ ਪਾਰਟੀ ਦੀ ਸਪੱਸ਼ਟ ਜਿੱਤ ਨੇ ਸਰਕਾਰ ਦੀਆਂ ਨੀਤੀਆਂ ‘ਤੇ ਜਨਤਕ ਮੋਹਰ ਲਾਈ

0

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਲਾਈ ਤੇ ਬੀਤੇ ਇੱਕ ਸਾਲ ਵਿੱਚ ਸਰਕਾਰ ਦੀਆਂ […]

SPORTS

ਪੰਜਾਬ ਦੀ ਟੀਮ ਨੇ ਸਟਾਰ ਸਪਿਨਰ ਅਸ਼ਵਿਨ ਰਵੀ ਦੇ ਰੂਪ ਵਿੱਚ ਆਪਣੇ ਕੈਪਟਨ ਦਾ ਕੀਤਾ ਐਲਾਨ

0

ਨਵੀਂ ਦਿੱਲੀ: ਆਈਪੀਐਲ ਸੀਜ਼ਨ 11 ਲਈ ਹੁਣ ਸਾਰੀਆਂ ਟੀਮਾਂ ਨੇ ਤਿਆਰੀ ਤੇਜ਼ ਕਰ ਦਿੱਤੀ ਹੈ। ਆਈਪੀਐਲ ਸੀਜ਼ਨ 11 ਵਿੱਚ ਤਕਰੀਬਨ ਸਾਰੀਆਂ ਟੀਮਾਂ ਕੁਝ ਨਵੇਂ ਆਈਡੀਆ ਨਾਲ ਗਰਾਉਂਡ ਵਿੱਚ ਆਉਣਾ ਚਾਹੁੰਦੀਆਂ […]

SPORTS

ਝੂਲਨ ਗੋਸਵਾਮੀ 3 ਮੈਚਾਂ ਦੀ ਘਰੇਲੂ ਵਨ ਡੇ ਸੀਰੀਜ਼ ਤੋਂ ਬਾਹਰ

0

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੇ ਪੈਰ ਦੀ ਸੱਟ ਦੇ ਕਾਰਨ ਆਸਟਰੇਲੀਆ ਖਿਲਾਫ ਹੋਣ ਵਾਲੀ 3 ਮੈਚਾਂ ਦੀ ਘਰੇਲੂ ਵਨ ਡੇ ਸੀਰੀਜ਼ ਤੋਂ […]

SPORTS

ਸੌਰਵ ਗਾਂਗੁਲੀ ਨੇ ਇੱਕ ਵਾਰ ਫਿਰ ਚੈਪਲ ਮਾਮਲੇ ਵਿੱਚ ਆਪਣਾ ਪੱਖ ਰੱਖਿਆ

0

ਨਵੀਂ ਦਿੱਲੀ: ਭਾਰਤੀ ਕ੍ਰਿਕਟ ਇਤਿਹਾਸ ਵਿੱਚ ਗ੍ਰੈਗ ਚੈਪਲ ਦਾ ਚੈਪਟਰ ਹਮੇਸ਼ਾ ਸੁਰਖੀਆਂ ਵਿੱਚ ਰਿਹਾ ਹੈ। ਚੈਪਲ ਨੂੰ ਭਾਰਤੀ ਟੀਮ ਦਾ ਕੋਚ ਲਾਏ ਜਾਣ ਦੇ ਸਭ ਤੋਂ ਵੱਡੇ ਪੈਰੋਕਾਰ ਉਸ ਵੇਲੇ […]

ENTERTAINMENT

ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਏਅਰਪੋਰਟ ਤੋਂ ਸਿੱਧਾ ਲੋਖੰਡਵਾਲਾ ਸਥਿਤ ਉਨ੍ਹਾਂ ਦੇ ਘਰ ਪੁੱਜਾ

0

ਮੁੰਬਈ —ਕਈ ਦਹਾਕਿਆਂ ਤੱਕ ਆਪਣੇ ਸ਼ਾਨਦਾਰ ਅਭਿਨੈ ਨਾਲ ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਏਅਰਪੋਰਟ ਤੋਂ ਸਿੱਧਾ ਲੋਖੰਡਵਾਲਾ ਸਥਿਤ ਉਨ੍ਹਾਂ ਦੇ ਘਰ […]

ENTERTAINMENT

29 ਸਰਜਰੀਆਂ ਸ਼੍ਰੀਦੇਵੀ ਦੀ ਮੌਤ ਦਾ ਕਾਰਨ

0

ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਰੋਜ਼ਾਨਾ ਕਈ ਫੋਟੋਆਂ, ਵੀਡੀਓ ਤੇ ਮੈਸੇਜ ਵਾਇਰਲ ਹੁੰਦੇ ਹਨ। ਵਾਇਰਲ ਹੋ ਰਹੇ ਇਨ੍ਹਾਂ ਫੋਟੋ, ਵੀਡੀਓ ਤੇ ਮੈਸੇਜ ਰਾਹੀਂ ਕਈ ਹੈਰਾਨ ਕਰਨ ਵਾਲੇ ਦਾਅਵੇ ਵੀ ਕੀਤੇ […]

ENTERTAINMENT

ਫਿਲਮ ‘ਆਪਲਾ ਮਾਨੁਸ਼’ ਦੇ ਹਿੰਦੀ ਰੀਮੇਕ ਵਿਚ ਕੰਮ ਕਰਦੀ ਨਜ਼ਰ ਆ ਸਕਦੀ ਕਰੀਨਾ ਕਪੂਰ

0

ਮੁੰਬਈ — ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਮਰਾਠੀ ਫਿਲਮ ‘ਆਪਲਾ ਮਾਨੁਸ਼’ ਦੇ ਹਿੰਦੀ ਰੀਮੇਕ ਵਿਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਕਰੀਨਾ ਛੇਤੀ ਹੀ ਫਿਲਮ ‘ਵੀਰੇ ਦੀ ਵੈਡਿੰਗ’ ਵਿਚ […]

WORLD

ਘਰ ‘ਚ ਕਾਰ ਚੋਰੀ ਕਰਨ ਆਏ ਚੋਰ ਨਾਲ ਬਜ਼ੁਰਗ ਔਰਤ ਪੂਰੀ ਬਹਾਦਰੀ ਨਾਲ ਲੜੀ

0

ਪਰਥ— ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਸਥਿਤ ਇਕ ਘਰ ‘ਚ ਕਾਰ ਚੋਰੀ ਕਰਨ ਆਏ ਚੋਰ ਨਾਲ ਬਜ਼ੁਰਗ ਔਰਤ ਪੂਰੀ ਬਹਾਦਰੀ ਨਾਲ ਲੜੀ। ਘਟਨਾ ਵਿਚ ਔਰਤ ਜ਼ਖਮੀ ਹੋਈ ਹੈ, ਕਿਉਂਕਿ ਚੋਰ […]

WORLD

ਅਮਰੀਕਾ ਦੀ ਅਗਵਾਈ ਵਾਲੀ ਅੱਤਵਾਦੀ-ਰੋਕੂ ਜਥੇਬੰਦੀ ਦੇ ਹਵਾਈ ਹਮਲਿਆਂ ਵਿੱਚ 25 ਨਾਗਰਿਕਾਂ ਦੀ ਮੌਤ

0

ਸੀਰੀਆ ਦੇ ਪੂਰਬੀ ਸੂਬੇ ਡੇਰ ਅਲ-ਜੌਰ ਵਿੱਚ ਅਮਰੀਕਾ ਦੀ ਅਗਵਾਈ ਵਾਲੀ ਅੱਤਵਾਦੀ-ਰੋਕੂ ਜਥੇਬੰਦੀ ਦੇ ਹਵਾਈ ਹਮਲਿਆਂ ਵਿੱਚ 25 ਨਾਗਰਿਕਾਂ ਦੀ ਮੌਤ ਹੋ ਗਈ। ਇੱਕ ਨਿਗਰਾਨ ਗਰੁੱਪ ਨੇ ਸੋਮਵਾਰ ਨੂੰ ਇਹ […]