PUNJAB

3 ਪੰਜਾਬ ਏਰ ਸਕੈਡਰਨ ਐੱਨ.ਸੀ.ਵਿਦਿਆਰਥੀਆਂ ਵੱਲੋਂ ਐਵੀਏਸ਼ਨ ਪਟਿਆਲਾ ਕੀਤੀ ਗਈ ਫਲਾਰਿੰਗ

0

ਪਟਿਆਲਾ  – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 3 ਪੰਜਾਬ ਏਰ ਸਕੈਡਰਨ ਐੱਨ.ਸੀ. ਵਿਦਿਆਰਥੀਆਂ ਵੱਲੋਂ ਐਵੀਏਸ਼ਨ ਪਟਿਆਲਾ ਵਿਖੇ ਫਲਾਇੰਗ ਕੀਤੀ ਗਈ।  ਇਹ ਫਲਾਇੰਗ ਗਰੁੱਪ ਕੈਪਟਨ ਜੀ.ਐੱਸ.ਚੀਮਾ ਵੱਲੋਂ ਕਰਵਾਈ ਗਈ ਅਤੇ ਉਹਨਾਂ ਨੇ ਬੱਚਿਆਂ […]

INDIA

ਇਸ ਮੰਤਰੀ ਨੇ ਸਾਈਕਲ ‘ਤੇ ਕੀਤਾ ਸੀ ਖੁਦ ਲਈ ਪ੍ਰਚਾਰ

0

ਬੀਤੇ ਦਿਨ ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਕੁਝ ਅਜਿਹਾ ਦੇਖਣ ਨੂੰ ਮਿਲਿਆ ਜਿਸ ਨੂੰ ਦੇਖ ਸਾਰੇ ਦੇਖ ਕੇ ਹੈਰਾਨ ਹੋ ਗਏ। ਦਰਅਸਲ, ਮੋਦੀ ਦੀ ਮੰਤਰੀ ਮੰਡਲ ‘ਚ ਸ਼ਾਮਲ ਹੋਏ ਓਡੀਸ਼ਾ ਦੇ ਸੰਸਦ ਮੈਂਬਰ ਪ੍ਰਤਾਪ […]

INDIA

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐਂਟੀ ਤੰਬਾਕੂ ਦਿਵਸ ਮਨਾਇਆ

0

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ , ਐਸ. ਏ. ਐਸ ਨਗਰ ਮੋਹਾਲੀ, ਸ਼੍ਰੀ ਤਰਸੇਮ ਮੰਗਲਾ, ਮਾਨਯੌਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜਕਮਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਅਤੇ ਸਰਕਾਰੀ […]

INDIA

ਗਰਮੀ ਨੇ ਕੱਢੇ ਵੱਟ, ਪਾਰਾ 46 ਤੋਂ ਵੀ ਟੱਪਿਆ

0

ਦਿੱਲੀ ਤੇ ਹਰਿਆਣਾ ਤੇ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਗਰਮੀ ਦਾ ਕਹਿਰ ਸਿਖਰ ‘ਤੇ ਪਹੁੰਚ ਗਿਆ ਹੈ। ਪੰਜਾਬ ਵਿੱਚ ਅਗਲੇ ਕੁਝ ਦਿਨ ਬਾਰਸ਼ ਹੋਣ ਦੀ ਉਮੀਦ ਨਹੀਂ। ਇਸ ਲਈ ਗਰਮੀ ਦਾ ਕਹਿਰ ਜਾਰੀ […]

INDIA

ਹੋ ਜਾਓ ਤਿਆਰ, ਆਉਂਦੇ ਦਿਨਾਂ ‘ਚ ਅੰਬਰੋਂ ਵਰ੍ਹੇਗੀ ਅੱਗ

0

ਜੇਠ ਮਹੀਨੇ ਦੀ ਗਰਮੀ ਸਭਨਾਂ ਦੇ ਵੱਟ ਕੱਢ ਰਹੀ ਹੈ ਤੇ ਆਉਂਦੀ ਜੂਨ-ਜੁਲਾਈ ਵਿੱਚ ਮੌਸਮ ਹੋਰ ਵੀ ਗਰਮ ਹੋ ਸਕਦਾ ਹੈ। ਪਰ ਇਸ ਤੋਂ ਪਹਿਲਾਂ ਲੋਕਾਂ ਲਈ ਹੋਰ ਵੀ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਹੈ ਕਿ […]

INDIA

ਜਦੋਂ ਦੱਖਣੀ ਭਾਰਤ ਦੀ ਐਕਟਰਸ ਨੇ ‘ਫੇਅਰਨੈੱਸ ਬ੍ਰਾਂਡ’ ਦੀ ਕ੍ਰੀਮ ਦੀ ਐਡ ਕਰਨ ਤੋਂ ਕੀਤੀ ਨਾਂਹ

0

ਦੱਖਣੀ ਭਾਰਤ ਦੀ ਫਿਲਮ ਐਕਟਰਸ ਸਾਈਂ ਪੱਲਵੀ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਫੇਅਰਨੈੱਸ ਕ੍ਰੀਮ ਬ੍ਰਾਂਡ ਦੇ ਨਾਲ 2 ਕਰੋੜ ਰੁਪਏ ਦੀ ਡੀਲ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਭਾਰਤ ਦੇ ਲੋਕਾਂ ਦੇ […]

INDIA

ਗੈਰਕਾਨੂੰਨੀ ਚਾਰਜਸ਼ੀਟ ਦਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਪਰਦਾਫਾਸ਼

0

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲਿਸ ਕਾਰਵਾਈ ਦੀ ਸਿਆਸਤ ਅਤੇ ਬਦਲੇਖੋਰੀ ਤੋਂ ਪ੍ਰੇਰਿਤ ਸਿਟ ਜਾਂਚ ਕਰਨ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਫਰੀਦਕੋਟ ਦੀ […]

INDIA

ਚਟੋਪਾਧਿਆ ਦੀ ਸਿੱਟ ਭੰਗ, ਅਦਾਲਤ ਬਣਾਏਗੀ ਨਵੀਂ ਟੀਮ

0

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੀਜੀਪੀ ਸਿਧਾਰਥ ਚਟੋਪਾਧਿਆ ਵੱਲੋਂ ਲਾਈ ਗਈ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਅਰਜ਼ੀ ਵਿੱਚ ਚਟੋਪਾਧਿਆ ਵੱਲੋਂ ਸਹੂਲਤਾਂ ਦੀ ਮੰਗ ਕੀਤੀ ਸੀ ਪਰ ਹਾਈਕੋਰਟ ਨੇ ਉਸ ਵਿੱਚ ਦਿਲਚਸਪੀ ਨਾ ਦਿਖਾਉਂਦੇ ਹੋਏ […]

INDIA

ਜਾਣੋ ਕਿਸ-ਕਿਸ ਮੰਤਰੀ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ

0

ਹਰਦੀਪ ਸਿੰਘ ਪੁਰੀ, ਮਨਸੁਖ ਮੰਡੇਯ, ਕਿਰਨ ਰਿਜੀਜੂ, ਪ੍ਰਹਿਲਾਦ ਸਿੰਘ ਪਟੇਲ, ਆਰ ਕੇ ਸਿੰਘ ਨੇ ਰਾਜ ਮੰਤਰੀ (ਸੁਤੰਤਰ ਚਾਰਜ) ਦੇ ਅਹੁਦੇ ਵਜੋਂ ਸਹੁੰ ਚੁੱਕੀ। ਇਸ ਤੋਂ ਬਿਨਾਂ ਕ੍ਰਿਸ਼ਣ ਪਾਲ ਗੁਜਰ ਨੂੰ ਦੂਜੀ ਵਾਰ ਕੇਂਦਰੀ ਕੈਬਨਿਟ ਵਿਚ […]

INDIA

ਫਰੀਦਕੋਟ ‘ਚ ਜਿੰਮ ਨੂੰ ਲੱਗੀ ਭਿਆਨਕ ਅੱਗ

0

ਫਰੀਦਕੋਟ ਵਿਖੇ ਮੇਨ ਬਾਜ਼ਾਰ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਮੇਨ ਬਾਜ਼ਾਰ ‘ਚ ਸਥਿਤ ਰੂਬੀ ਜਿੰਮ ‘ਚ ਭਿਆਨਕ ਅੱਗ ਲੱਗ ਗਈ।ਜਿਸ ਤੋਂ ਬਾਅਦ ਸਥਾਨਕ ਲੋਕਾਂ ‘ਚ ਡਰ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਮੁਤਾਬਕ […]