ਇਹ ਲੜਕੀ ਬਿਨਾਂ ਨੌਕਰੀ ਤੋਂ ਘਰ ਬੈਠੇ ਕਮਾ ਰਹੀ ਹੈ ਲੱਖਾਂ ਰੁਪਏ:

ਇੱਕ ਅਜਿਹੀ ਲੜਕੀ ਬਾਰੇ ਦੱਸ ਰਹੇ ਹਨ ,ਜੋ ਆਪਣਾ ਦਿਮਾਗ ਵਰਤ ਕੇ ਖੂਬ ਪੈਸਾ ਕਮਾ ਰਹੀ ਹੈ।ਦਰਅਸਲ ‘ਚ ਆਸਟ੍ਰੇਲੀਆ ਵਿਚ ਰਹਿਣ ਵਾਲੀ ਲੜਕੀ ਚੇਲਸਿਆ ਜੋ ਆਪਣੇ ਖਰਚਿਆਂ ਲਈ ਗੇਮ ਖੇਡਦੀ ਸੀ ਪਰ ਉਹ ਇਸ ਕੰਮ ਵਿਚ ਅਜਿਹੀ ਸਫਲ ਹੋਈ ਕਿ ਹੁਣ ਉਹ ਇਕ ਘੰਟੇ ਵਿਚ 8 ਲੱਖ ਰੁਪਏ ਕਮਾ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਚੇਲਸਿਆ ਵੈਬਸਾਇਟ ਉਤੇ ਆਨਲਾਈਨ ਗੇਮ ਖੇਡਦੀ ਹੈ। ਜਿਸ ਨੂੰ ਤਕਰੀਬਨ 50 ਲੱਖ ਲੋਕ ਵੇਖਦੇ ਹਨ।ਇਨ੍ਹਾਂ ਲੋਕਾਂ ਦੀ ਸਪਾਂਸਰਸ਼ਿਪ ਤੇ ਐਡ ਵਿਖਾਉਣ ਲਈ ਦੂਸਰੀ ਕੰਪਨੀ ਪੈਸੇ ਦਿੰਦੀ ਹੈ।ਇਸ ਵਿਗਿਆਪਨ ਨੂੰ ਵਿਖਾਉਣ ਲਈ ਹਰ ਘੰਟੇ ਦੇ ਤਕਰੀਬਨ 8 ਲੱਖ ਰੁਪਏ ਤੋਂ ਜ਼ਿਆਦਾ ਇਹ ਲੜਕੀ ਕਮਾ ਰਹੀ ਹੈ।ਇਸ ਤੋਂ ਬਾਅਦ ਲੜਕੀ ਦੀ ਇਸ ਕਮਾਈ ਦੀ ਹਰ ਪਾਸੇ ਚਰਚਾ ਹੋ ਰਹੀ ਹੈ।ਇਸ ਸਬੰਧੀ ਲੜਕੀ ਦਾ ਕਹਿਣਾ ਹੈ ਕਿ ਉਸ ਨੇ ਇਹ ਸ਼ੌਕ ਸ਼ੌਕ ਵਿਚ ਸ਼ੁਰੂ ਕੀਤਾ ਸੀ ਤੇ ਉਸ ਨੂੰ ਪਤਾ ਨਹੀਂ ਸੀ ਕਿ ਅੱਗੇ ਚੱਲ ਕੇ ਇਹ ਉਸ ਦੀ ਕਿਸਮਤ ਬਦਲ ਦੇਵੇਗਾ।

Be the first to comment

Leave a Reply

Your email address will not be published.


*