ਸੁਪਰੀਮ ਕੋਰਟ ਦੇ 4 ਨਵੇਂ ਜੱਜਾਂ ਨੇ ਚੁੱਕੀ ਸਹੁੰ

ਸੁਪਰੀਮ ਕੋਰਟ ਦੇ 4 .ਨਵੇਂ ਜੱਜਾਂ ਨੂੰ ਚੀਫ ਜਸਟਿਸ ਰੰਜਨ ਗੰਗੋਈ ਨੇ ਅੱਜ ਅਹੁਦੇ ਦੀ ਸਹੁੰ ਚੁਕਾਈ ਹੈ| 4 ਨਵੇਂ ਜੱਜਾਂ ਵੱਲੋਂ ਸਹੁੰ ਚੁੱਕਣ ਦੇ ਨਾਲ ਹੀ ਹੁਣ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ 31 ਹੋ ਗਈ ਹੈ| ਅਦਾਲਤ ਵਿੱਚ ਹੁਣ ਜੱਜ ਦਾ ਕੋਈ ਅਹੁਦਾ ਖਾਲੀ ਨਹੀਂ ਹੈ| ਜਸਟਿਸ ਬੀ. ਆਰ. ਗਵਈ, ਸੂਰੀਆ ਕਾਂਤ, ਜਸਟਿਸ ਅਨਿਰੁਧ ਬੋਸ ਅਤੇ ਜਸਟਿਸ ਏ. ਐਸ. ਬੋਪੰਨਾ ਨੂੰ ਸੀ. ਜੇ. ਆਈ. ਨੇ ਅਦਾਲਤ ਗਿਣਤੀ 1 ਵਿੱਚ ਸਹੁੰ ਚੁਕਾਈ ਹੈ| ਇਸ ਦੌਰਾਨ ਸੁਪਰੀਮ ਕੋਰਟ ਦੇ ਹੋਰ ਜੱਜ ਵੀ ਪਹੁੰਚੇ|

Be the first to comment

Leave a Reply

Your email address will not be published.


*