ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇਟਲੀ ਦੇ ਫ਼ੌਜੀ ਜਨਰਲ ਵੈਨਟੂਰਾ ਦੀ ਯਾਦਗਾਰ

ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਸਮੇਤ ਇਟਲੀ ਵਿੱਚ ਜਨਰਲ ਵੈਨਟੂਰਾ ਦੇ ਘਰ ਸਾਹਮਣੇ ਵੈਨਟੂਰਾ ਸਟਰੀਟ, ਫੀਨਾਲੇ ਐਮੀਲੀਆ ਸ਼ਹਿਰ ਵਿਖੇ ਬਹੁਤ ਸ਼ਾਨੋ ਸ਼ੌਕਤ ਨਾਲ ਸਥਾਪਿਤ ਕੀਤਾ ਗਿਆ। ਇਸ ਸਮਾਗਮ ਵਿੱਚ ਯੂ ਕੇ ਤੋਂ ਬੌਬੀ ਬਾਂਸਲ (ਜਿਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਤੇ ਯੂ ਕੇ ਰਹਿੰਦਿਆਂ ਵੀ ਬਹੁਤ ਕੰਮ ਕੀਤਾ) ਲਾਹੌਰ ਪਾਕਿਸਤਾਨ ਤੋਂ ਸਤਿਕਾਰਯੋਗ ਅੰਜੁਮ ਜਾਵੇਦ ਦਾਰਾ। ਇਟਲੀ ਦੀ ਲੇਖਿਕਾ ਮਾਰੀਆ ਪੀਮਾ ਬਾਰਬੋਨੀ (ਜਿੰਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਯੂਰੋਪੀ ਜਰਨੈਲਾਂ ਦੀ ਜੀਵਨੀ ਨੂੰ ਕਿਤਾਬੀ ਰੂਪ ਦਿੱਤਾ। ਇਸ ਸ਼ਹਿਰ ਦੇ ਮੇਅਰ ਸਮੇਤ ਸਾਰੇ ਪਤਵੰਤੇ।